ਮੌਨੀ ਆਪਣੇ ਕਿਲਰ ਲੁਕਸ ਤੇ ਫਿਗਰ ਨਾਲ ਫੈਨਜ਼ ਦੇ ਵਿਚਾਲੇ ਬਣੀ ਰਹਿੰਦੀ ਹੈ।ਮੌਨੀ ਦੀ ਹਾਟਨੈਸ ਦੇਖ ਫੈਨਜ਼ ਦੇ ਪਸੀਨੇ ਛੁਟ ਜਾਂਦੇ ਹਨ

ਮੌਨੀ ਦਾ ਕਾਤਿਲਾਨਾ ਅੰਦਾਜ਼ ਫੈਨਜ਼ ਨੂੰ ਜਖਮੀ ਕਰ ਦਿੰਦਾ ਹੈ।ਉਨ੍ਹਾਂ ਦਾ ਇਹ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾ ਦਿੰਦਾ ਹੈ

ਹਾਲ ਹੀ 'ਚ ਸੋਸ਼ਲ਼ ਮੀਡੀਆ 'ਤੇ ਮੌਨੀ ਨੇ ਆਪਣੀ ਖੂਬਸੂਰਤ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸ 'ਚ ਚਮਕੀਲੇ ਆਊਟਫਿਟ 'ਚ ਐਕਟਰਸ ਬਲਾ ਦੀ ਖੂਬਸੂਰਤ ਲਗ ਰਹੀ ਹੈ

ਐਕਟਰਸ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਤੇ ਲਹਿਰਾਉਂਦੇ ਹੋਏ ਵਾਲਾਂ ਨਾਲ ਪੋਜ਼ ਦੇ ਰਹੀ ਹੈ।ਐਕਟਰਸ ਬੇਹਦ ਖੂਬਸੂਰਤ ਅੰਦਾਜ਼ 'ਚ ਪੋਜ਼ ਦੇ ਰਹੀ ਹੈ

ਮੌਨੀ ਨੇ ਦਿਖਾਇਆ ਆਪਣਾ ਫਿਗਰ ਫੈਨਜ਼ ਮੌਨੀ ਦਾ ਫਿਗਰ ਦੇਖ ਹੋਏ ਜਖਮੀ

ਐਕਟਰਸ ਆਪਣੇ ਫਿਗਰ ਨੂੰ ਦਿਖਾਉਂਦੇ ਹੋਏ ਫੈਨਜ਼ ਨੂੰ ਮਦਹੋਸ਼ ਕਰ ਰਹੀ ਹੈ।ਕੈਮਰੇ ਦੇ ਸਾਹਮਣੇ ਦਿਤੇ ਇਕ ਤੋਂ ਵਧ ਕੇ ਪੋਜ਼

ਮੌਨੀ ਨੇ ਆਪਣੀ ਜਬਰਦਸਤ ਐਕਟਿੰਗ ਨਾਲ ਦੁਨੀਆਭਰ ਦੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ

ਮੌਨੀ ਨੇ ਆਊਟਫਿਟਸ ਦਾ ਕਲੈਕਸ਼ਨ ਕਾਫੀ ਚੰਗਾ ਹੈ ਮੌਨੀ ਦੇ ਆਊਟਫਿਟਸ ਇਕ ਤੋਂ ਵਧ ਕੇ ਇਕ ਹਨ

ਐਕਟਰਸ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਲਈ ਆਪਣੀ ਹਾਟ ਐਂਡ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ