ਮੌਨੀ ਆਪਣੀ ਖੂਬਸੂਰਤੀ ਨਾਲ ਫੈਨਜ਼ ਨੂੰ ਜਖਮੀ ਕਰ ਦਿੰਦੀ ਹੈ।ਫੈਨਜ਼ ਖੂਬਸੂਰਤੀ ਦੇ ਕਾਇਲ ਹੋ ਜਾਂਦੇ ਹਨ

ਹਾਲ ਹੀ 'ਚ ਮੌਨੀ ਨੇ ਆਪਣੀ ਹਾਟ ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਸ 'ਚ ਮੌਨੀ ਨੇ ਕਲਰਫੁਲ ਬਿਕਨੀ ਪਹਿਨ ਆਪਣਾ ਅੰਦਾਜ਼ ਫੈਨਜ਼ ਦੇ ਸਾਹਮਣੇ ਲਿਆਂਦਾ

ਮੌਨੀ ਦੇ ਫਿਗਰ ਨੂੰ ਦੇਖ ਫੈਨਜ਼ ਆਹਾਂ ਭਰਨ ਨੂੰ ਮਜ਼ਬੂਰ ਹੋ ਗਏ।ਫਿਗਰ ਫੈਨਜ਼ ਨੂੰ ਕਾਫੀ ਪਸੰਦ ਆਇਆ

ਮੌਨੀ ਆਪਣੀ ਹਾਟਨੈਸ ਅਦਾਵਾਂ ਦੇ ਚਲਦਿਆਂ ਲੋਕਾਂ ਦੇ ਵਿਚਾਲੇ ਬਣੀ ਰਹਿੰਦੀ ਹੈ।

ਐਕਟਰਸ ਆਪਣੀਆਂ ਅਦਾਵਾਂ ਨਾਲ ਇਕ ਤੋਂ ਵੱਧ ਕੇ ਇਕ ਪੋਜ਼ ਨਾਲ ਫੈਨਜ਼ ਨੂੰ ਮਦਹੋਸ਼ ਕਰ ਦਿੰਦੀ ਹੈ

ਮੌਨੀ ਨੇ ਆਪਣੀ ਜਬਰਦਸਤ ਐਕਟਿੰਗ ਨਾਲ ਦੁਨੀਆਭਰ ਦੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ

ਐਕਟਰਸ ਸੋਸ਼ਲ਼ ਮੀਡੀਆ 'ਤੇ ਫੈਨਜ਼ ਦੇ ਲਈ ਆਪਣੀ ਹਾਟ ਐਂਡ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਮੌਨੀ ਦੇ ਆਊਟਫਿਟਸ ਦਾ ਕਲ਼ੈਕਸ਼ਨ ਕਾਫੀ ਚੰਗਾ ਹੈ ਮੌਨੀ ਦੇ ਆਊਟਫਿਟਸ ਇਕ ਤੋਂ ਵੱਧ ਕੇ ਇਕ ਹਨ

ਮੌਨੀ ਦੇ ਤਰ੍ਹਾਂ ਤਰ੍ਹਾਂ ਦੇ ਪੋਜ਼ ਫੈਨਜ਼ ਨੂੰ ਕਾਫੀ ਬਿਹਤਰ ਲਗਦੈ ਹਨ