ਬਾਲੀਵੁਡ ਐਕਟਰਸ ਮੌਨੀ ਰਾਏ ਦੇ ਲੇਟੇਸਟ ਫੋਟੋਸ਼ੂਟ ਨੂੰ ਦੇਖਣ ਤੋਂ ਬਾਅਦ ਇੰਟਰਨੈਟ ਦਾ ਪਾਰਾ ਤੇ ਲੋਕਾਂ ਦੇ ਦਿਲ ਦੀ ਧੜਕਣ ਵਧਣ ਲਗੀ ਹੈ
ਇਸ ਫੋਟੋਸ਼ੂਟ ਦੌਰਾਨ ਮੌਨੀ ਨੇ ਪਰਪਲ ਕਲਰ ਦੀ ਆਫ ਸ਼ੋਲਡਰ ਡ੍ਰੈਸ ਪਹਿਨੀ ਹੋਈ ਹੈ ਜਿਸ 'ਚ ਐਕਟਰਸ ਬਲਾ ਦੀ ਖੂਬਸੂਰਤ ਲਗ ਰਹੀ ਹੈ
ਟੀਵੀ ਦੀ ਇਸ ਨਾਗਿਨ ਨੇ ਸਟਲ ਮੇਅਕਪ, ਸਲੀਕ ਹੇਅਰਸਟਾਇਲ ਤੇ ਕਾਂਫੀਡੈਂਸ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ
ਮੌਨੀ ਰਾਏ ਨੇ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਹਾਟ ਐਂਡ ਬੋਲਡ ਪੋਜ਼ ਦੇ ਕੇ ਕਈ ਲੋਕਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰਖ ਦਿਤੀ
ਐਕਟਰਸ ਦੀਆਂ ਇਨ੍ਹਾਂ ਤਸਵੀਰਾਂ ਨੇ ਲੋਕਾਂ ਨੂੰ ਆਹਾਂ ਭਰਨ 'ਤੇ ਮਜ਼ਬੂਰ ਕਰ ਦਿਤਾ ਹੋਵੇਗਾ।ਟੀਵੀ ਤੇ ਬਾਲੀਵੁਡ ਦੀ ਇਹ ਹਸੀਨਾ ਨੇ ਇੰਟਰਨੈਟ 'ਤੇ ਤਹਿਲਕਾ ਮਚਾ ਦਿਤਾ ਹੈ
ਇਸ ਤੋਂ ਪਹਿਲਾਂ ਕਈ ਵਾਰ ਮੌਨੀ ਆਪਣੀਆਂ ਤਸਵੀਰਾਂ ਨਾਲ ਲੋਕਾਂ ਦੇ ਹੋਸ਼ ਉਡਾ ਚੁਕੀ ਹੈ।ਕਈ ਲੋਕਾਂ ਨੂੰ ਐਕਟਰਸ ਦਾ ਫੈਸ਼ਨ ਸੇਂਸ ਕਾਫੀ ਚੰਗਾ ਲਗਦਾ ਹੈ
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਮੌਨੀ ਰਾਏ ਨੂੰ 26.9 ਮਿਲੀਅਨ ਲੋਕ ਫਾਲੋ ਕਰਦੇ ਹਨ।ਟੀਵੀ ਦੀ ਇਸ ਨਾਗਿਨ ਦੀ ਫੈਨ ਫਾਲੋਇੰਗ ਕਾਫੀ ਤਕੜੀ ਹੈ
ਇਨ੍ਹਾਂ ਤਸਵੀਰਾਂ 'ਚ ਮੌਨੀ ਨੇ ਬਲੂ ਕਲਰ ਦੀ ਗਲੈਮਰਸ ਆਫ ਸ਼ੋਲਡਰ ਡ੍ਰੈਸ ਪਹਿਨੀ ਹੋਈ ਹੈ ਤੇ ਐਕਟਰਸ ਹਮੇਸ਼ਾ ਦੀ ਤਰ੍ਹਾਂ ਹੀ ਹਾਟ ਲਗ ਰਹੀ ਹੈ
ਮੌਨੀ ਰਾਏ ਨੇ ਸਟਲ ਮੇਅਕਪ, ਹੈਵੀ ਈਅਰਰਿੰਗਜ਼ ਤੇ ਵਾਲਾਂ 'ਚ ਗਜ਼ਰਾ ਲਗਾ ਕੇ ਆਪਣੇ ਇਸ ਲੁਕ ਨੂੰ ਪੂਰਾ ਕੀਤਾ
ਇਸ ਫੋਟੋ 'ਚ ਐਕਟਰਸ ਦੇ ਪੋਜ਼ ਦੇਖ ਕੇ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਮੌਨੀ ਰਾਏ ਬੋਲਡਨੈਸ ਦੇ ਮਾਮਲੇ 'ਚ ਬਾਲੀਵੁਡ ਦੀਆਂ ਵੱਡੀਆਂ ਵੱਡੀਆਂ ਹਸੀਨਾਵਾਂ ਨੂੰ ਟੱਕਰ ਦਿੰਦੀ ਹੈ