ਮੌਨੀ ਦਾ ਕਾਤਿਲਾਨਾ ਅੰਦਾਜ਼ ਫੈਨਜ਼ ਨੂੰ ਚਿਤ ਕਰ ਦਿੰਦਾ ਹੈ।ਉਸਦਾ ਇਹ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾ ਦਿੰਦਾ ਹੈ

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮੌਨੀ ਨੇ ਆਪਣੀਆਂ ਹਾਟ ਫੋੋਟੋਜ਼ ਸ਼ੇਅਰ ਕੀਤੀਆਂ ਹਨ ਜਿਸ 'ਚ ਬਲੈਕ ਕਲਰ ਦਾ ਬੈਕਲੇਸ ਆਊਟਫਿਟ ਪਹਿਨ ਮੌਨੀ ਨੇ ਕੀਤੀਆਂ ਹਾਟਨੈਸ ਦੀਆਂ ਸਾਰੀਆਂ ਹੱਦਾਂ ਪਾਰ

ਬੈਕਲੇਸ ਆਊਟਫਿਟ 'ਚ ਵਾਲਾਂ ਨੂੰ ਅੱਗੇ ਕਰਕੇ ਆਪਣੇ ਹਾਟ ਪੋਜ਼ ਦੇ ਰਹੀ ਹੈ

ਫੈਨ ਇਸ ਆਊਟਫਿਟ ਮੌਨੀ ਨੂੰ ਦੇਖ ਆਹਾਂ ਭਰਨ 'ਤੇ ਮਜ਼ਬੂਰ ਹੋ ਗਏ

ਮੌਨੀ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ ਲਾਈਟ ਲਿਪ ਸ਼ੇਡ ਲੁਕ ਨੂੰ ਪੂਰਾ ਕੀਤਾ

ਐਕਟਰਸ ਆਪਣੇ ਫਿਗਰ ਨੂੰ ਦਿਖਾਉਂਦੇ ਹੋਏ ਫੈਨਜ਼ ਨੂੰ ਮਦਹੋਸ਼ ਕਰ ਰਹੀ ਹੈ।ਕੈਮਰੇ ਦੇ ਸਾਹਮਣੇ ਦਿੱਤੇ ਇਕ ਤੋਂ ਵੱਧ ਇਕ ਪੋਜ਼

ਮੌਨੀ ਨੇ ਆਪਣੀ ਜਬਰਦਸਤ ਐਕਟਿੰਗ ਨਾਲ ਦੁਨੀਆਭਰ ਦੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ।

ਐਕਟਰਸ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਲਈ ਆਪਣੀਆਂ ਹਾਟ ਐਂਡ ਬੋਲਡ ਤਸਵੀਰਾਂ  ਸ਼ੇਅਰ ਕਰਦੀ ਰਹਿੰਦੀ ਹੈ

ਮੌਨੀ ਦੇ ਆਊਟਫਿਟ ਦਾ ਕਲੈਕਸ਼ਨ ਕਾਫੀ ਚੰਗਾ ਹੈ ਮੌਨੀ ਦੇ ਆਊਟਫਿਟ ਇਕ ਤੋਂ ਵਧ ਕੇ ਇਕ ਹੈ

ਮੌਨੀ ਦਾ ਕਾਤਿਲਾਨਾ ਅੰਦਾਜ਼ ਫੈਨਜ਼ ਨੂੰ ਚਿਤ ਕਰ ਦਿੰਦਾ ਹੈ।ਉਸਦਾ ਇਹ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾ ਦਿੰਦਾ ਹੈ