ਗੋਲਡਨ ਗਰਲ ਬਣ ਮੌਨੀ ਰਾਏ ਨੇ ਢਾਹਿਆ ਕਹਿਰ

ਮੌਨੀ ਰਾਏ ਬਾਲੀਵੁੱਡ ਦੀ ਖੂਬਸੂਰਤ ਐਕਟਰਸ ਹੈ, ਜਿਨ੍ਹਾਂ ਨੇ ਟੀਵੀ ਤੋਂ ਲੈ ਕੇ ਹਿੰਦੀ ਸਿਨੇਮਾ ਤੱਕ ਆਪਣੀ ਇੱਕ ਵੱਖਰੀ ਪਛਾਣ ਬਣਾਈ

ਮੌਨੀ ਰਾਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਛਾ ਜਾਂਦੀਆਂ ਹਨ,

ਇੱਕ ਵਾਰ ਫਿਰ ਮੌਨੀ ਰਾਏ ਦੇ ਹੁਸਨ ਦਾ ਜਾਦੂ ਫੈਨਜ਼ ਦੇ ਸਿਰ ਚੜ ਕੇ ਬੋਲ ਰਿਹਾ ਹੈ

ਇਨ੍ਹਾਂ ਤਸਵੀਰਾਂ ਨੂੰ ਦੇਖਕੇ ਫੈਨਜ਼ ਮੌਨੀ ਦੇ ਹੁਸਨ ਦੇ ਦੀਵਾਨੇ ਹੋ ਰਹੇ ਹਨ

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਨੀ ਨੇ ਗੋਲਡਨ ਕਲਰ ਦੀ ਡੈ੍ਰਸ ਪਹਿਨੀ ਹੈ

ਇਸ ਲੁੱਕ 'ਚ ਮੌਨੀ ਕਾਤਿਲ ਅਦਾਵਾਂ ਦੇ ਨਾਲ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਸ ਲੁਕ ਦੀ ਗੱਲ ਕਰੀਏ ਤਾਂ ਐਕਟਰਸ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ ਤੇ ਉਨ੍ਹਾਂ ਦਾ ਮੇਕਅਪ ਵੀ ਕਮਾਲ ਲੱਗ ਰਿਹਾ ਹੈ

ਮੌਨੀ ਰਾਏ ਦੀਆਂ ਫੋਟੋਜ਼ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਫੈਨਜ਼ ਵਾਰ ਵਾਰ ਦੇਖ ਰਹੇ ਹਨ

ਮੌਨੀ ਦੀਆਂ ਫੋਟੇਜ਼ ਸੋਸ਼ਲ ਮੀਡੀਆ 'ਤੇ ਛਾ ਰਹੀਆਂ ਜਿਸ ਨੂੰ ਦੇਖ ਕੇ ਫੈਨਜ਼ ਖੂਬ ਰਿਐਕਸ਼ਨ ਦੇ ਰਹੇ ਹਨ