ਮ੍ਰਿਣਾਲ ਇਨੀਂ ਦਿਨੀਂ ਆਪਣੀ ਖੂਬਸੂਰਤੀ ਦੇ ਚੱਲਦਿਆਂ ਖੂਬ ਸੁਰਖੀਆਂ ਬਟੋਰ ਰਹੀ ਹੈ।ਮ੍ਰਿਣਾਲ ਦੇ ਸਿੰਪਲ ਮੇਅਕਪ ਲੁਕ ਨੇ ਲੋਕਾਂ ਨੂੰ ਆਪਣਾ ਦੀਵਾਨ ਬਣਾ ਲਿਆ ਹੈ।

ਐਕਟਰਸ ਦੀ ਸੋਸ਼ਲ ਮੀਡੀਆ 'ਤੇ ਬੋਲਡਨੈਸ ਨਾਲ ਭਰੀ ਫੋਟੋਜ਼ ਦੇਖੀਆਂ ਜਾ ਸਕਦੀਆਂ ਹੈ ਮ੍ਰਿਣਾਲ ਨੇ ਬੀਚ ਦੇ ਕਿਨਾਰੇ ਆਪਣੀ ਬੋਲਡ ਫੋਟੇਜ਼ ਸ਼ੇਅਰ ਕੀਤੀਆਂ ਹਨ ਜਿਸ 'ਚ ਹਾਟ ਨਜ਼ਰ ਆ ਰਹੀ ਹੈ

ਐਕਟਰਸ ਬਿਖਰੇ ਵਾਲਾਂ 'ਚ ਗਜ਼ਬ ਦੀ ਖੂਬਸੂਰਤ ਲੱਗ ਰਹੀ ਹੈ।ਅੱਖਾਂ 'ਚ ਵਾਈਟ ਕਲਰ ਦਾ ਚਸ਼ਮਾ ਵੀ ਪਹਿਨਿਆ ਹੋਇਆ ਹੈ ਤੇ ਬੀਚ ਦੇ ਕਿਨਾਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਕੁਝ ਸਮੇਂ ਪਹਿਲਾਂ ਐਕਟਰਸ ਨੇ ਬਲੂ ਕਲਰ ਦੀ ਬਿਕਨੀ 'ਚ ਕਿਨਾਰੇ ਆਪਣੀਆਂ ਹਾਟ ਤਸਵੀਰਾਂ ਸੋਸ਼ਲ ਮੀਡੀਆ ਮੀਡੀਆ 'ਤੇ ਸ਼ੇਅਰ ਕੀਤੀ ਸੀ ਜਿਸ 'ਚ ਲੋਕਾਂ ਨੇ ਐਕਟਰਸ ਨੂੰ ਖੂਬ ਟ੍ਰੋਲ ਕੀਤਾ ਸੀ

ਆਪਣੀ ਦਮਦਾਰ ਐਕਟਿੰਗ ਅਤੇ ਸਟਾਇਲਿਸ਼ ਅੰਦਾਜ਼ ਦੇ ਚੱਲਦੇ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ।ਮ੍ਰਿਣਾਲ ਨੇ ਬਹੁਤ ਹੀ ਘੱਟ ਸਮਾਂ 'ਚ ਬਾਲੀਵੁਡ 'ਚ ਆਪਣਾ ਨਾਮ ਬਣਾ ਲਿਆ।

ਮ੍ਰਿਣਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।ਮ੍ਰਿਣਾਲ ਹਰ ਤਸਵੀਰ 'ਚ ਕਾਂਫੀਡੈਂਟ ਨਜ਼ਰ ਆ ਰਹੀ ਹੈ

ਮ੍ਰਿਣਾਲ ਆਪਣੇ ਗਲੈਮਰਸ ਲੁਕ ਨਾਲ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ ਫੈਨਜ਼ ਮ੍ਰਿਣਾਲ ਦੇ ਹਰ ਅਵਤਾਰ ਨੂੰ ਖੂਬ ਪਸੰਦ ਕਰਦੇ ਹਨ।ਇਨ੍ਹਾਂ ਫੋਟੋਜ਼ 'ਚ ਉਹ ਬਲੈਕ ਪ੍ਰਿੰਟੇਡ ਸ਼ਾਰਟਸ ਤੇ ਪਿੰਕ ਕਲਰ ਦੀ ਬ੍ਰਾਲੇਟ ਪਹਿਨੇ ਨਜ਼ਰ ਆ ਰਹੀ ਹੈ।

ਆਪਣੀਆਂ ਫੋਟੋਆਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਗਰਮ ਕਰ ਦਿੰਦੀ ਹੈ।ਫੈਨਜ਼ ਐਕਟਰਸ ਦੀ ਫੋਟੋ ਦੀ ਤਾਰੀਫ ਕਰਦੇ ਨਹੀਂ ਥੱਕਦੇ

ਆਏ ਦਿਨ ਆਪਣੀਆਂ ਨਵੀਆਂ ਨਵੀਂਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ