ਮ੍ਰਿਣਾਲ ਇਨ੍ਹੀਂ ਦਿਨੀਂ ਆਪਣੀ ਖੂਬਸੂਰਤੀ ਦੇ ਚਲਦਿਆਂ ਖੂਬ ਸੁਰਖੀਆਂ ਬਟੋਰ ਰਹੀ ਹੈ।ਮ੍ਰਿਣਾਲ ਆਏ ਦਿਨ ਆਪਣਾ ਲੁਕ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ

ਐਕਟਰਸ ਦੀ ਸੋਸ਼ਲ ਮੀਡੀਆ 'ਤੇ ਬੋਲਡ ਫੋਟੋਜ਼ ਕਾਫੀ ਤੇਜੀ ਨਾਲ ਵਾਇਰਲ ਹੁੰਦੀਆਂ ਹਨ।ਮ੍ਰਿਣਾਲ ਨੇ ਬੈਕਲੇਸ ਬਲੈਕ ਆਊਟਫਿਟ ਪਹਿਨਿਆ ਹੋਇਆ ਹੈ।ਜਿਸ 'ਚ ਮ੍ਰਿਣਾਲ ਬੇਹਦ ਹੀ ਹਾਟ ਨਜ਼ਰ ਆ ਰਹੀ ਹੈ

ਐਕਟਰਸ ਨੇ ਬੈਕਲੈਸ ਆਊਟਫਿਟ 'ਚ ਇਕ ਤੋਂ ਵਧ ਕੇ ਇਕ ਪੋਜ਼ ਦਿਤੇ।ਵਾਲਾਂ ਨੂੰ ਪੋਨੀਟੇਲ ਨਾਲ ਬੰਨਿਆ ਹੋਇਆ ਹੈ ਹੱਥਾਂ 'ਚ ਰਿੰਗ ਪਹਿਨੀ ਹੈ

ਐਕਟਰਸ ਨੇ ਬੈਕਲੈਸ ਆਊਟਫਿਟ ਦੇ ਨਾਲ ਬਲੈਕ ਕਲਰ ਦੀ ਹਾਈ ਹੀਲਸ ਪਹਿਨੀ ਹੋਈ ਹੈ

ਆਪਣੀ ਦਮਦਾਰ ਐਕਟਿੰਗ ਤੇ ਸਟਾਇਲਿਸ਼ ਅੰਦਾਜ਼ ਦੇ ਚਲਦਿਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ।ਮ੍ਰਿਣਾਲ ਨੇ ਬਹੁਤ ਹੀ ਘੱਟ ਸਮੇਂ 'ਚ ਬਾਲੀਵੁਡ 'ਚ ਆਪਣਾ ਨਾਮ ਬਣਾ ਲਿਆ

ਮ੍ਰਿਣਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।ਮ੍ਰਿਣਾਲ ਹਰ ਤਸਵੀਰ 'ਚ ਕਾਂਫੀਡੈਂਟ ਨਜ਼ਰ ਆਉਂਦੀ ਹੈ

ਮ੍ਰਿਣਾਲ ਆਪਣੇ ਗਲੈਮਰਸ ਲੁਕ ਨਾਲ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ ਫੈਨਜ਼ ਮ੍ਰਿਣਾਲ ਦੇ ਹਰ ਅਵਤਾਰ ਨੂੰ ਖੂਬ ਪਸੰਦ ਕਰਦੇ ਹਨ

ਮ੍ਰਿਣਾਲ ਦਾ ਹਰ ਫੋਟੋ ਸੋਸ਼ਲ਼ ਮੀਡੀਆ 'ਤੇ ਆਉਂਦੇ ਹੀ ਕਾਫੀ ਨੲਲ ਤੇਜੀ ਵਾਇਰਲ ਹੋ ਜਾਂਦਾ ਹੈ

ਆਏ ਦਿਨ ਆਪਣੀਆਂ ਨਵੀਆਂ ਨਵੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੈਨਜ਼ ਫੋਟੋਜ਼ ਦਾ ਬੇਸਬ੍ਰੀ ਨਾਲ ਉਡੀਕ ਕਰਦੇ ਹਨ