ਮ੍ਰਿਣਾਲ ਠਾਕੁਰ ਦੇ ਸਿੰਪਲ ਮੇਕਅਪ ਲੁਕ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ।ਮ੍ਰਿਣਾਲ ਇਨ੍ਹਾਂ ਦਿਨਾਂ ਆਪਣੀ ਖੂਬਸੂਰਤੀ ਦੇ ਚਲਦਿਆਂ ਖੂਬ ਸੁਰਖੀਆਂ ਬਟੋਰ ਰਹੀ ਹੈ

ਹਾਲ ਹੀ 'ਚ ਮ੍ਰਿਣਾਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਸ 'ਚ ਮ੍ਰਿਣਾਲ ਦਾ ਇਕ ਵੱਖਰਾ ਲੁਕ ਦਿਸ ਰਿਹਾ ਹੈ

 ਬ੍ਰਾਊਨ ਕਲਰ ਦਾ ਕ੍ਰਾਪ ਟਾਪ ਤੇ ਲਾਂਗ ਸਕਰਟ ਪਹਿਨਿਆ ਹੋਇਆ ਹੈ ਇਸ ਲਾਂਗ ਸਕਰਟ 'ਚ ਕਾਫੀ ਚੀਜ਼ਾਂ ਨੂੰ ਯੂਨੀਕ ਤਰ੍ਹਾਂ ਨਾਲ ਕੀਤਾ ਗਿਆ ਹੈ

ਇਸ ਲੁਕ 'ਚ ਮ੍ਰਿਣਾਲ ਬੇਹਦ ਖੂਬਸੂਰਤ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਖਿਲ਼ਰੇ ਵਾਲਾਂ 'ਚ ਮ੍ਰਿਣਾਲ ਗਜ਼ਬ ਦੀ ਖੂਬਸੂਰਤ ਲਗ ਰਹੀ ਹੈ।ਫੁੱਲਾਂ ਦੇ ਸਾਹਮਣੇ ਮ੍ਰਿਣਾਲ ਦਾ ਇਹ ਫੋਟੋਸ਼ੂਟ ਬੇਹਦ ਕਮਾਲ ਦਾ ਹੈ

ਡਾਰਕ ਆਈ ਮੇਕਅਪ, ਲਾਈਟ ਰੇਡ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ।ਤਸਵੀਰਾਂ 'ਚ ਤਿੱਖੇ ਨੈਨਾਂ ਨਾਲ ਤੀਰ ਚਲਾ ਕੇ ਫੈਨਜ਼ ਨੂੰ ਜਖਮੀ ਕਰ ਰਹੀ ਹੈ

ਮ੍ਰਿਣਾਲ ਹਰ ਲੁਕ 'ਚ ਗਜ਼ਬ ਢਾਉਂਦੀ ਹੈ।ਮ੍ਰਿਣਾਲ ਦਾ ਹਰ ਲੁਕ ਇਕ ਤੋਂ ਵੱਧ ਇਕ ਹੁੰਦਾ ਹੈ

ਆਪਣੀ ਦਮਦਾਰ ਐਕਟਿੰਗ ਤੇ ਸਟਾਇਲਿਸ਼ ਅੰਦਾਜ਼ ਦੇ ਚਲਦਿਆਂ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ।ਮ੍ਰਿਣਾਲ ਨੇ ਬਹੁਤ ਹੀ ਘੱਟ ਸਮੇਂ 'ਚ ਬਾਲੀਵੁਡ 'ਚ ਆਪਣਾ ਨਾਮ ਬਣਾ ਲਿਆ

ਐਕਟਰਸ ਦੇ ਫੈਨਜ਼ ਵੀ ਐਕਟਰਸ ਦੇ ਹਰ ਲੁਕ ਦਾ ਬੇਸਬ੍ਰੀ ਨਾਲ ਉਡੀਕ ਕਰਦੇ ਹਨ।ਇਨ੍ਹੀਂ ਦਿਨੀਂ ਉਹ ਆਪਣੇ ਲੁਕਸ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।

ਮ੍ਰਿਣਾਲ ਆਪਣੇ ਗਲੈਮਰ ਲੁਕ ਨਾਲ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ ਫੈਨਜ਼ ਮ੍ਰਿਣਾਲ ਦੇ ਹਰ ਅਵਤਾਰ ਨੂੰ ਖੂਬ ਪਸੰਦ ਕਰਦੇ ਹਨ