ਵੈੱਬ ਸੀਰੀਜ਼ ਅਰਣਯਕ 'ਚ ਐਕਟਰਸ ਰਵੀਨਾ ਟੰਡਨ ਦੇ ਪੁਲਸ ਅਫਸਰ ਦੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

ਯੇ ਕਾਲੀ ਕਾਲੀ ਆਂਖੇਂ ਸਿਧਾਰਥ ਸੇਨਗੁਪਤਾ ਵਲੋਂ ਡਾਇਰੈਕਟ ਇੱਕ ਰੋਮਾਂਟਿਕ ਕ੍ਰਾਈਮ ਥ੍ਰਿਲਰ ਹੈ।

ਐਕਟਰਸ ਮਾਧੁਰੀ ਦੀਕਸ਼ਿਤ ਨੇਨੇ ਨੇ 'ਦ ਫੇਮ ਗੇਮ' ਨਾਲ ਆਪਣਾ OTT ਡੈਬਿਊ ਕੀਤਾ ਹੈ।

ਮਾਈ ਇੱਕ ਕ੍ਰਾਈਮ ਡਰਾਮਾ ਥ੍ਰਿਲਰ ਹੈ, ਜਿਸਦਾ ਡਾਇਰੈਕਟ ਅਤੁਲ ਮੋਨੀਗਾ ਹੈ।

ਐਕਟਰਸ ਨੀਨਾ ਗੁਪਤਾ ਅਤੇ ਉਨ੍ਹਾਂ ਦੀ ਬੇਟੀ ਮਸਾਬਾ ਗੁਪਤਾ ਮਸਾਬਾ ਮਸਾਬਾ 2 'ਚ ਕੰਮ ਕਰਦੇ ਨਜ਼ਰ ਆਉਣਗੇ।

Darlings ਦਾ ਡਾਇਰੈਕਟਰ ਡਾਰਕ ਕਾਮੇਡੀ ਫਿਲਮ ਨਿਰਮਾਤਾ ਜਸਮੀਤ ਕੇ.ਰੀਨ ਵਲੋਂ ਕੀਤਾ ਗਿਆ ਹੈ।

ਨੈੱਟਫਲਿਕਸ ਸੀਰੀਜ਼ ਦਿੱਲੀ ਕ੍ਰਾਈਮ ਆਪਣੇ ਦੂਜੇ ਸੀਜ਼ਨ ਦੇ ਨਾਲ ਵਾਪਸ ਆਈ, ਜਿਸ ਵਿੱਚ ਸ਼ੈਫਾਲੀ ਸ਼ਾਹ ਨਜ਼ਰ ਆਈ।

She 2 'ਚ ਅਦਿਤੀ ਪੋਹਨਕਰ, ਵਿਜੇ ਵਰਮਾ ਅਤੇ ਵਿਸ਼ਵਾਸ ਕਿਨੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।

The Fabulous Lifes of Bollywood Wives 2 Netflix ਸੀਰੀਜ਼ ਬਾਲੀਵੁੱਡ ਪਤਨੀਆਂ ਦੇ ਜੀਵਨ ਦੁਆਲੇ ਘੁੰਮਦੀ ਹੈ।

ਅਨਵਿਤਾ ਦੱਤ ਦੁਆਰਾ ਡਾਇਰੈਕਟ ਫਿਲਮ ਕਾਲਾ ਵਿੱਚ ਤ੍ਰਿਪਤੀ ਡਿਮਰੀ, ਬਾਬਿਲ ਖਾਨ, ਸਵਾਸਤਿਕਾ ਮੁਖਰਜੀ ਅਤੇ ਅਮਿਤ ਸਿਆਲ ਮੁੱਖ ਭੂਮਿਕਾਵਾਂ ਵਿੱਚ ਹਨ।