ਨਿਆ ਆਪਣੇ ਬੋਲਡ ਅੰਦਾਜ਼ ਨਾਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ

ਹਾਲ ਹੀ 'ਚ ਨੀਆ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰਕੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।

ਨਿਆ ਨੇ ਬਲੂ ਕਲਰ ਦਾ ਬੈਕਲੇਸ ਕ੍ਰਾਪ ਟਾਪ ਪਹਿਨਿਆ ਹੋਇਆ ਹੈ

ਨਿਆ ਨੇ ਆਊਟਫਿਟ ਦੇ ਨਾਲ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ, ਕੰਨਾਂ 'ਚ ਈਅਰਰਿੰਗਜ਼ ਪਹਿਨੇ ਹੋਏ ਹਨ

ਨੀਆ ਦਾ ਹਰ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆਉਂਦਾ ਹੈ

ਨੀਆ ਦੀ ਹਾਟਨੈਸ ਫੈਨਜ਼ ਨੂੰ ਪਾਗਲ ਕਰ ਦਿੰਦੀ ਹੈ

ਨੀਆ ਬੋਲਡਨੈਸ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ

ਐਕਟਰਸ ਕਈ ਵਾਰ ਟ੍ਰੋਲ ਵੀ ਹੋਣਾ ਪਿਆ ਹੈ ਪਰ ਨੀਆ ਇਸਦੀ ਪ੍ਰਵਾਹ ਨਹੀਂ ਕਰਦੀ

ਨਿਆ ਨੇ ਟੀਵੀ ਸ਼ੋਅਜ਼ ਨਾਲ ਆਪਣੀ ਪਛਾਣ ਬਣਾਈ ਹੈ

ਨੀਆ ਆਪਣੀ ਖੂਬਸੂਰਤੀ ਨਾਲ ਫੈਨਜ਼ ਨੂੰ ਮਦਹੋਸ਼ ਕਰ ਦਿੰਦੀ ਹੈ