ਨਿੱਕੀ ਦਾ ਹਰ ਅਵਤਾਰ ਲੋਕਾਂ ਨੂੰ ਹੈਰਾਨ ਕਰਦਾ ਹੈ ਆਪਣੇ ਲੁਕਸ ਨਾਲ ਫੈਨਜ਼ ਦੀਆਂ ਰਾਤਾਂ ਦੀ ਨੀਂਦ ਉਡਾ ਦਿੰਦੀ ਹੈ।

ਨਿੱਕੀ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ ਕੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।ਨਿੱਕੀ ਨੇ ਫੋਟੋਜ਼ 'ਚ ਬੈਕਲੈਸ ਬਲਾਊਜ਼ ਦੇ ਨਾਲ ਇੱਕ ਖੂਬਸੂਰਤ ਸਾੜੀ ਪਹਿਨੀ ਹੈ।

ਨਿਕੀ ਦੀ ਹਾਟਨੈੱਸ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀ ਹੈ।ਵਾਲਾਂ ਨੂੰ ਸਟਲ ਤਰੀਕੇ ਨਾਲ ਬੰਨਿਆ ਹੋਇਆ ਹੈ।

ਨਿਕੀ ਦੀਆਂ ਇਨਾਂ ਤਸਵੀਰਾਂ ਤੋਂ ਲੋਕਾਂ ਦੀਆਂ ਨਜ਼ਰਾਂ ਹਟਣਾ ਮੁਸ਼ਕਿਲ ਹੈ।

ਨਿਕੀ ਆਪਣੇ ਹਾਟ ਲੁਕ ਨਾਲ ਫੈਨਜ਼ ਦੇ ਵਿਚਾਲੇ ਬਣੀ ਰਹਿੰਦੀ ਹੈ

ਨਿਕੀ ਨੇ ਆਪਣੀ ਹਾਟਨੈਸ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ

ਨਿਕੀ ਸੋਸ਼ਲ਼ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਤਹਿਲਕਾ ਮਚਾ ਦਿੰਦੀ ਹੈ।

ਨਿਕੀ ਹਰ ਦਿਨ ਆਪਣੇ ਨਵੇਂ ਨਵੇਂ ਫੋਟੋਸ਼ੂਟ ਦੇ ਚਲਦਿਆਂ ਚਰਚਾ 'ਚ ਬਣੀ ਰਹਿੰਦੀ ਹੈ

ਨਿਕੀ ਦਾ ਫਿਗਰ ਦੇਖ ਕੇ ਫੈਨਜ਼ ਪਾਗਲ ਹੋ ਜਾਂਦੇ ਹਨ।ਨਿਕੀ ਇੰਨੀ ਫਿਟ ਹੈ ਕਿ ਫੈਨਜ਼ ਹੈਰਾਨ ਰਹਿ ਜਾਂਦੇ ਹਨ।