ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ 59 ਸਾਲ ਦੀ ਹੈ।ਪਰ ਉਹ ਇਸ ਉਮਰ 'ਚ ਵੀ ਕਾਫੀ ਫਿਟ ਹੈ

ਦੱਸਣਯੋਗ ਹੈ ਕਿ ਇਸ ਫਿਟਨੇਟ ਦਾ ਰਾਜ ਉਨ੍ਹਾਂ ਦਾ ਯੋਗ, ਵਰਕਆਊਟ ਤੇ ਚੰਗੀ ਡਾਈਟ ਹੈ।

ਨੀਤਾ ਅੰਬਾਨੀ ਆਪਣੀ ਉਮਰ ਦੇ ਹਿਸਾਬ ਨਾਲ ਇੱਕ ਖਾਸ ਡਾਈਟ ਫਾਲੋ ਕਰਦੇ ਹਨ।ਇਸਦੇ ਇਲਾਵਾ ਉਹ ਯੋਗ ਤੇ ਕਾਰਡੀਓ ਜ਼ਰੀਏ ਵੀ ਖੁਦ ਨੂੰ ਫਿਟ ਰੱਖਦੀ ਹੈ।

ਨੀਤਾ ਅੰਬਾਨੀ ਦੀ ਫਿਟਨੈੱਸ ਦਾ ਸਭ ਤੋਂ ਵੱਡਾ ਰਾਜ ਇਹ ਹੈ ਕਿ ਉਹ ਰੋਜ਼ਾਨਾ ਸਵੇਰੇ ਜਲਦੀ ਉੱਠ ਜਾਂਦੀ ਹੈ।ਉਨ੍ਹਾਂ ਨੂੰ ਦੇਰ ਤੱਕ ਬਿਸਤਰ 'ਤੇ ਪਏ ਰਹਿਣ ਦੀ ਆਦਤ ਨਹੀਂ ਹੈ।

ਸਵੇਰੇ ਜਲਦੀ ਉੱਠਣ ਦੇ ਬਾਅਦ ਉਹ ਕਰੀਬ 40 ਮਿੰਟ ਤੱਕ ਵਰਕਆਊਟ ਕਰਦੀ ਹੈ।ਨਾਲ ਹੀ ਉਹ ਯੋਗ ਤੇ ਕਾਰਡੀਓ ਵੀ ਕਰਦੀ ਹੈ।

ਨੀਤਾ ਅੰਬਾਨੀ ਸਿਵਮਿੰਗ ਤੇ ਡਾਂਸ ਕਰਨਾ ਵੀ ਬੇਹਦ ਪਸੰਦ ਕਰਦੀ ਹੈ।ਨੀਤਾ ਅੰਬਾਨੀ ਕਿਵੇਂ ਵੀ ਕਰਕੇ ਭਰਤਨਾਟਿਅਮ ਦੇ ਲਈ ਜ਼ਰੂਰ ਸਮਾਂ ਕੱਢਦੀ ਹੈ।

ਇਸਦੇ ਬਾਅਦ ਉਹ ਸਵੇਰ ਦੇ  ਨਾਸ਼ਤੇ 'ਚ ਡ੍ਰਾਈ ਫ੍ਰੂਟਸ, ਆਂਡੇ ਤੇ ਆਮਲੇਟ ਖਾਂਦੀ ਹੈ।ਇਸ ਤੋਂ ਇਲਾਵਾ ਉਹ ਜੂਸ ਜਾਂ ਗ੍ਰੀ ਟੀ ਪੀਣਾ ਪਸੰਦ ਕਰਦੀ ਹੈ।

ਉਹ ਲੰਚ 'ਚ ਸੀਜ਼ਨ ਸਬਜ਼ੀ, ਹਰੀ ਸਬਜ਼ੀ ਜਾਂ ਫਿਰ ਸਬਜ਼ੀਆਂ ਦਾ ਸੂਪ ਪੀਣਾ ਕਾਫੀ ਪਸੰਦ ਕਰਦੀ ਹੈ।

ਨਾਲ ਹੀ ਉਹ ਦਿਨ ਭਰ ਖੂਬ ਪਾਣੀ ਪੀਂਦੀ ਹੈ ਤੇ ਡਿਨਰ 'ਚ ਉਹ ਸਿਰਫ ਦਾਲ ਤੇ ਰੋਟੀ ਹੀ ਖਾਂਦੀ ਹੈ।