ਵੈਜ਼ੀਟੇਰੀਅਨ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ, ਪਰ ਹਰ ਤਰੀਕੇ ਦਾ ਪੋਸ਼ਣ ਤੱਤ ਨਹੀਂ ਪਾਇਆ ਜਾਂਦਾ ਹੈ।ਇਸ ਕਾਰਨ ਕੁਝ ਤੱਤਾਂ ਦੀ ਕਮੀ ਹੁੰਦੀ ਹੈ।

ਲੋਕ ਸ਼ਾਕਾਹਾਰੀ ਖਾਣਾ ਖਾਂਦੇ ਹਨ, ਪਰ ਉਨ੍ਹਾਂ ਨੂੰ ਡੇਲੀ ਡਾਈਟ 'ਚ ਸ਼ਾਮਿਲ ਨਹੀਂ ਕਰ ਸਕਦੇ

ਸ਼ਾਕਾਹਾਰੀ ਖਾਣਾ ਖਾਣ ਵਾਲੇ ਲੋਕਾਂ ਨੂੰ ਓਮੇਗਾ-3 ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ

ਸ਼ਾਕਾਹਾਰੀ ਖਾਣਾ ਖਾਣ ਵਾਲੇ ਲੋਕ ਓਮੇਗਾ-3 ਦੀ ਕਮੀ ਨੂੰ ਦੂਰ ਕਰਨ ਲਈ ਡ੍ਰਾਈ ਫ੍ਰੁਟਸ ਖਾਂਦੇ ਹਨ

ਓਮੇਗਾ-3 ਦੇ ਕਮੀ ਦੇ ਕਾਰਨ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ

ਇਸੇ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ

ਕਈ ਤਰ੍ਹਾਂ ਦੇ ਬੀਜ਼ 'ਚ ਵੀ ਓਮੇਗਾ-3 ਫੈਟੀ ਐਸਿਡ ਸ਼ਾਮਿਲ ਹੁੰਦਾ ਹੈ

ਓਮੇਗਾ 3 ਫਟੀ ਐਸਿਡ ਦੇ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਬ੍ਰਸੇਲਸ ਸਪਾਰਟਸ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰੋ।