ਨੋਰਾ ਫਤੇਹੀ ਆਪਣੀ ਬੇਮਿਸਾਲ ਫੈਸ਼ਨ ਭਾਵਨਾ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਆਪਣੇ ਸਟਾਈਲਿਸ਼ ਫੈਸ਼ਨ ਵਿਕਲਪਾਂ ਲਈ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।

ਹਾਲ ਹੀ 'ਚ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ

ਨੋਰਾ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿਤਾ

 ਨੋਰਾ ਫਤੇਹੀ ਨੇ ਡੈਨੀਮ ਸ਼ਾਰਟਸ ਦੇ ਨਾਲ ਇੱਕ ਡੀਪ -ਨੇਕ ਬਰੇਲੇਟ ਪਹਿਨਆਂ  

 ਉਸਨੇ ਹੇਠਾਂ ਇੱਕ ਬਲੈਕ ਨੈੱਟ ਵਾਲਾ ਬਾਡੀਸੂਟ ਵੀ ਪਾਇਆ ਸੀ, ਜੋ ਉਸਦੀ ਦਿੱਖ ਨੂੰ ਪੂਰੀ ਤਰ੍ਹਾਂ ਨਾਲ ਪੂਰਕ ਕਰਦਾ

ਇਸ ਤਸਵੀਰ 'ਚ ਨੋਰਾ ਬੇਹੱਦ ਬੋਲਡ ਨਜਰ ਆ ਰਹੀ ਹੈ

 ਨੋਰਾ ਇਸ ਸਮੇਂ ਅਮਰੀਕਾ 'ਚ ਸ਼ੋਅ 'ਚ ਰੁੱਝੀ ਹੋਈ ਹੈ

ਨੋਰਾ ਫਤੇਹੀ ਨੂੰ ਉਸਦੇ ਇੰਸਟਾਗ੍ਰਾਮ ਹੈਂਡਲ 'ਤੇ 44.4 ਮਿਲੀਅਨ ਲੋਕ ਫਾਲੋ ਕਰਦੇ ਹਨ