ਨੋਰਾ ਫਤੇਹੀ ਨੂੰ ਇੰਡੀਅਨ ਲੁਕ 'ਚ ਦੇਖ ਕੇ ਐਕਟਰਸ ਤੇ ਡਾਂਸਰ ਦੇ ਫੈਨਜ਼ ਦੀਵਾਨੇ ਹੋ ਗਏ
ਨੋਰਾ ਫਤੇਹੀ ਨੂੰ ਇੰਡੀਅਨ ਲੁਕ 'ਚ ਦੇਖ ਕੇ ਐਕਟਰਸ ਤੇ ਡਾਂਸਰ ਦੇ ਫੈਨਜ਼ ਦੀਵਾਨੇ ਹੋ ਗਏ
ਸੂਟ ਤੋਂ ਲੈ ਕੇ ਸਾੜੀ ਤੱਕ, ਐਕਟਰਸ ਹਰ ਤਰ੍ਹਾਂ ਦੇ ਲੁਕ 'ਚ ਆਪਣੇ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ
ਕੈਮਰੇ ਦੇ ਸਾਹਮਣੇ ਨੋਰਾ ਦੇ ਇੱਕ ਤੋਂ ਵੱਧ ਇੱਕ ਕਿਲਰ ਲੁਕਸ ਕਿਸੇ ਨੂੰ ਦੀਵਾਨਾ ਬਣਾ ਲੈਣ
ਰੈੱਡ ਕਲਰ ਦੀ ਇਸ ਬਾਰੀਕ ਕੰਮ ਵਾਲੀ ਸਾੜੀ 'ਚ ਨੋਰਾ ਬਲਾ ਦੀ ਖੂਬਸੂਰਤ ਲੱਗ ਰਹੀ
ਨੋਰਾ ਫਤੇਹੀ ਸਾੜੀ ਪਹਿਨਕੇ ਵੀ ਕਈ ਲੋਕਾਂ ਦੇ ਦਿਲ ਦੀਆਂ ਧੜਕਣਾਂ ਵਧਾਉਣ ਦੀ ਸਮਰੱਥਾ ਰੱਖਦੀ ਹੈ
ਲਾਈਟ ਪਿੰਕ ਕਲਰ ਦੀ ਸਾੜੀ ਦੇ ਨਾਲ ਸਲੀਵਲੈਸ ਬਲਾਊਜ਼ ਤੇ ਚੋਕਰ ਨੋਰਾ 'ਤੇ ਕਾਫੀ ਸੂਟ ਕਰ ਰਿਹਾ
ਸੋਸ਼ਲ ਮੀਡੀਆ 'ਤੇ ਨੋਰਾ ਨੂੰ 44.6 ਮਿਲੀਅਨ ਲੋਕ ਫਾਲੋ ਕਰਦੇ ਹਨ
ਨੋਰਾ ਫਤੇਹੀ ਦੀ ਦੇਸੀ ਲੁੱਕ