ਨੋਰਾ ਫਤੇਹੀ ਦਾ ਸਿਜ਼ਲਿੰਗ ਲੁੱਕ ਨੇ ਪੂਰੀ ਦੁਨੀਆ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ।ਆਪਣੇ ਡਾਂਸ ਨਾਲ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੰਦੀ ਹੈ

ਲੇਟੇਸਟ ਫੋਟੋ 'ਚ ਨੋਰਾ ਬੇਹੱਦ ਹਾਟ ਲੱਗ ਰਹੀ ਹੈ।

ਨੋਰਾ ਵਾਈਟ ਕਲਰ ਦੇ ਟਾਪ ਤੇ ਲਾਈਟ ਬਲੂ ਕਲਰ ਦੀ ਜੀਂਸ 'ਚ ਬੇਹਦ ਸਟਾਇਲਿਸ਼ ਲੱਗ ਰਹੀ ਹੇ

ਨੋਰਾ ਨੇ ਬਲੈਕ ਦੀ ਹੀਲ ਵਾਲੇ ਸ਼ੂਜ਼, ਅੱਖਾਂ 'ਤੇ ਚਸ਼ਮਾ ਪਹਿਨ ਆਪਣਾ ਜਲਵਾ ਦਿਖਾਇਆ

ਨੋਰਾ ਨੇ ਵਾਲਾਂ ਨੂੰ ਪੋਨੀਟੇਲ 'ਚ ਬੰਨਿਆ ਹੋਇਆ ਹੈ ਅਤੇ ਅੱਗਿਓਂ ਫਿਲਿਪਸ ਕੱਢੀਆਂ ਹਨ

ਐਕਟਰਸ ਨੇ ਬੈਕਸਾਈਡ ਤੋਂ ਬਿਹਤਰੀਨ ਪੋਜ਼ ਦਿੱਤੇ ਨੋਰਾ ਦਾ ਫਿਗਰ ਦੇਖ ਫੈਨਜ਼ ਪਾਗਲ ਹੋ ਗਏ

ਐਕਟਰਸ ਦੇ ਖੁੱਲ੍ਹੇ ਵਾਲ ਉਨ੍ਹਾਂ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਦਿੰਦੇ ਹਨ

ਨੋਰਾ ਦੇ ਫੈਨਜ਼ ਪੂਰੀ ਦੁਨੀਆ 'ਚ ਹਨ ਤੇ ਉਸਦੀ ਖੂਬਸੂਰਤੀ ਦੇ ਚਰਚੇ ਦੁਨੀਆ ਭਰ ਦੇ ਦੇਸ਼ 'ਚ ਹੈ

ਇਸ ਆਊਟਫਿਟ 'ਚ ਨੋਰਾ ਬੇਹੱਦ ਗਲੈਮਰਸ ਲੱਗ ਰਹੀ ਹੈ

ਇੰਡੀਅਨ ਆਊਟਲੁਕ 'ਚ ਐਕਟਰਸ ਨੇ ਕਹਿਰ ਢਾਹੁੰਦੀ ਹੈ,ਨੋਰਾ ਸਭ ਤੋਂ ਹਾਟ ਐਕਟਰਸਸ 'ਚੋਂ ਇਕ ਹੈ ਜੋ ਸੋਸ਼ਲ਼ ਮੀਡੀਆ 'ਤੇ ਫੈਨ ਫੇਵਰੇਟ ਬਣੀ ਹੋਈ ਹੈ