ਨੋਰਾ ਫਤੇਹੀ ਦਾ ਇਹ ਲੁਕ ਹੈ ਅੱਜ ਤਕ ਦਾ ਸਭ ਤੋਂ ਵੱਖਰਾ
ਕਦੇ ਨਹੀਂ ਦੇਖਿਆ ਹੋਵੇਗਾ ਨੋਰਾ ਦਾ ਅਜਿਹਾ ਲੁਕ
ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ
ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਨਾਲ ਹਰ ਗੱਲ ਨੂੰ ਸ਼ੇਅਰ ਕਰਦੀ ਹੈ ਐਕਟਰਸ
ਨੋਰਾ ਦਾ ਇਹ ਹੈ ਸੀਜ਼ਲਿੰਗ ਲੁਕ 'ਚੋਂ ਇਕ
ਨੋਰਾ ਦਾ ਇਹ ਅੰਦਾਜ਼ ਦੇਖਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਤੇਜ ਹੋ ਗਈਆਂ।
ਨੋਰਾ ਆਪਣੇ ਡਾਂਸ ਦੇ ਲਈ ਕਾਫੀ ਮਸ਼ਹੂਰ ਹੈ
ਆਪਣੀਆਂ ਕਾਤਲ ਅਦਾਵਾਂ ਦੇ ਲਈ ਕਾਫੀ ਫੇਮਜ਼ ਹੈ ਨੋਰਾ ਫਤੇਹੀ
ਨੋਰਾ ਆਪਣੇ ਨਵੇਂ ਨਵੇਂ ਸਟੇਟਮੈਂਟ ਨੂੰ ਸ਼ੇਅਰ ਕਰਦੀ ਹੈ, ਨੋਰਾ ਫੈਸ਼ਨ ਸੇਂਸ ਨੂੰ ਲੈ ਕੇ ਬਾਲੀਵੁਡ ਇੰਡਸਟਰੀ 'ਚ ਕਾਫੀ ਅੱਗੇ ਹੈ