ਸਾਫਟ ਡ੍ਰਿੰਕ ਨਹੀਂ, ਕੋਕਾ-ਕੋਲਾ ਲਿਆ ਰਿਹਾ ਹੈ ਜਬਰਦਸਤ ਸਮਾਰਟਫ਼ੋਨ! ਦੇਖੋ ਤਸਵੀਰਾਂ

ਸਾਫਟ ਡਰਿੰਕ ਕੰਪਨੀ ਕੋਕਾ-ਕੋਲਾ ਭਾਰਤ 'ਚ ਇੱਕ ਨਵੀਂ ਡਿਵਾਈਸ ਲਾਂਚ ਕਰਨ ਲਈ ਇੱਕ ਸਮਾਰਟਫੋਨ ਬ੍ਰਾਂਡ 

ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਪਿਛਲੇ ਪਾਸੇ ਸਾਫਟ ਡਰਿੰਕ ਕੰਪਨੀ ਕੋਕਾ-ਕੋਲਾ ਦਾ ਮਸ਼ਹੂਰ ਲੋਗੋ ਦਿਖਾਈ ਦੇ ਰਿਹਾ ਹੈ।

ਸਾਫਟ ਡਰਿੰਕ ਕੋਕਾ-ਕੋਲਾ ਸਮਾਰਟਫੋਨ ਬ੍ਰਾਂਡ ਦੇ ਨਾਲ ਮਿਲ ਕੇ ਫੋਨ ਲਿਆ ਰਹੀ ਹੈ।

ਟਿਪਸਟਰ ਦੁਆਰਾ ਫੋਨ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ

 ਪਰ ਕਿਹਾ ਜਾ ਰਿਹਾ ਹੈ ਕਿ ਇਹ ਇੱਕ Realme ਫੋਨ ਹੋ ਸਕਦਾ ਹੈ।

ਜੇਕਰ ਤਸਵੀਰ 'ਚ ਦੇਖਿਆ ਜਾਵੇ ਤਾਂ ਹੈਂਡਸੈੱਟ ਦਾ ਡਿਜ਼ਾਈਨ ਸਾਹਮਣੇ ਆਉਂਦਾ ਹੈ, ਜੋ Realme ਵੱਲ ਇਸ਼ਾਰਾ ਕਰਦਾ ਹੈ।

ਕੋਕਾ-ਕੋਲਾ ਲੋਗੋ ਇਸਦੇ ਬੈਕ ਪੈਨਲ ਦੇ ਸੱਜੇ ਪਾਸੇ ਦਿਖਾਈ ਦਿੰਦਾ ਹੈ।

 ਅਜਿਹਾ ਸਮਾਰਟਫੋਨ ਆਉਣ ਵਾਲਾ ਹੈ ਜੋ ਕੋਕਾ-ਕੋਲਾ ਦੀ ਪਾਰਟਨਰਸ਼ਿਪ ਦੇ ਰੂਪ 'ਚ ਹੋਵੇਗਾ ਜਾਂ ਇਸ ਨਾਲ ਜੁੜੇ ਕਿਸੇ ਵਿਗਿਆਪਨ ਦੇ ਰੂਪ 'ਚ।