ਤਾਰਕ ਮਹਿਤਾ ਕਾ ਉਲਟਾ ਚਸ਼ਮਾ - ਇਸ ਲਿਸਟ 'ਚ ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪਹਿਲੇ ਨੰਬਰ 'ਤੇ ਹੈ।

ਅਨੁਪਮਾ - ਦੂਜੇ ਪਾਸੇ ਰੂਪਾਲੀ ਗਾਂਗੁਲੀ ਦੇ ਸ਼ੋਅ 'ਅਨੁਪਮਾ' ਨੇ ਇਸ ਸੂਚੀ 'ਚ ਦੂਜੇ ਨੰਬਰ 'ਤੇ ਆਪਣੀ ਜਗ੍ਹਾ ਬਣਾ ਲਈ ਹੈ। 

ਯੇ ਰਿਸ਼ਤਾ ਕਯਾ ਕਹਿਲਾਤਾ ਹੈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦਾ ਨਾਂ ਲਿਸਟ 'ਚ ਤੀਜੇ ਨੰਬਰ 'ਤੇ ਹੈ।

ਦਿ ਕਪਿਲ ਸ਼ਰਮਾ ਸ਼ੋਅ- ਦੂਜੇ ਪਾਸੇ 'ਦਿ ਕਪਿਲ ਸ਼ਰਮਾ' ਸ਼ੋਅ ਨੂੰ ਇਸ ਵਾਰ ਲਿਸਟ 'ਚ ਚੌਥਾ ਸਥਾਨ ਮਿਲਿਆ ਹੈ।

ਇੰਡੀਅਨ ਆਈਡਲ 13 - ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਦਾ ਇਹ 13ਵਾਂ ਸੀਜ਼ਨ ਹੈ। ਜਿਸ ਨੂੰ ਸੂਚੀ ਵਿੱਚ ਪੰਜਵਾਂ ਨੰਬਰ ਮਿਲਿਆ ਹੈ।

ਗੁਮ ਹੈ ਕਿਸੀ ਕੇ ਪਿਆਰ ਮੇਂ - ਇਸ ਹਫਤੇ ਇਸ ਸ਼ੋਅ ਦੀ ਟੀਆਰਪੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ ਸ਼ੋਅ ਸੂਚੀ 'ਚ ਛੇਵੇਂ ਨੰਬਰ 'ਤੇ ਹੈ।

ਨਾਗਿਨ 6 - ਤੇਜਸ਼ਵੀਰ ਪ੍ਰਕਾਸ਼ ਦੇ ਸ਼ੋਅ 'ਨਾਗਿਨ 6' ਦੀ ਗੱਲ ਕਰੀਏ ਤਾਂ ਇਸ ਲਿਸਟ 'ਚ ਸ਼ੋਅ ਨੂੰ ਸੱਤਵੇਂ ਨੰਬਰ 'ਤੇ ਜਗ੍ਹਾ ਮਿਲੀ ਹੈ।

ਉਡਾਰੀਆਂ— ਲੰਬੇ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸ਼ੋਅ 'ਉਡਾਰੀਆਂ' ਨੂੰ ਇਸ ਵਾਰ ਸੂਚੀ 'ਚ ਅੱਠਵਾਂ ਸਥਾਨ ਮਿਲਿਆ ਹੈ।

ਰਾਧਾ ਮੋਹਨ- ਟੀਵੀ ਸ਼ੋਅ 'ਰਾਧਾ ਮੋਹਨ' ਨੂੰ ਇਸ ਹਫਤੇ ਨੌਵੇਂ ਸਥਾਨ 'ਤੇ ਸੰਤੁਸ਼ਟ ਹੋਣਾ ਪਿਆ ਹੈ।

ਕੁੰਡਲੀ ਭਾਗਿਆ - ਇਸ ਹਫਤੇ ਪ੍ਰਸਿੱਧ ਸ਼ੋਅ 'ਕੁੰਡਲੀ ਭਾਗਿਆ' ਦੀ ਟੀਆਰਪੀ ਵਿੱਚ ਭਾਰੀ ਗਿਰਾਵਟ ਆਈ ਹੈ। ਸ਼ੋਅ ਨੂੰ ਲਿਸਟ 'ਚ ਦਸਵੇਂ ਨੰਬਰ 'ਤੇ ਜਗ੍ਹਾ ਮਿਲੀ ਹੈ।