ਦੀਪਿਕਾ ਪਾਦੁਕੋਣ ਆਸਕਰ ਦੇ ਮੁੱਖ ਸਮਾਗਮ ਲਈ ਸਟ੍ਰੈਪਲੇਸ ਗਾਊਨ ਵਿੱਚ ਆਈ ਨਜਰ

ਦੀਪਿਕਾ ਦੀ ਆਸਕਰ ਲੁੱਕ ਦੀ ਪਹਿਲੀ ਝਲਕ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। 

ਦੀਪਿਕਾ ਪਾਦੁਕੋਣ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਨੂੰ ਆਸਕਰ 2023 'ਚ ਐਵਾਰਡ ਪੇਸ਼ ਕਰਨ ਦਾ ਸਨਮਾਨ ਮਿਲ ਰਿਹਾ ਹੈ।

ਇਸ ਫੋਟੋ 'ਚ ਤੁਹਾਨੂੰ ਦੀਪਿਕਾ ਪਾਦੁਕੋਣ ਦਾ ਕਲੋਜ਼ਅੱਪ ਨਜ਼ਰ ਆਵੇਗਾ, ਜਿਸ 'ਚ ਅਭਿਨੇਤਰੀ ਦੇ ਸਟਰੈਪਲੇਸ ਗਾਊਨ ਦੀ ਝਲਕ ਨਜ਼ਰ ਆ ਰਹੀ ਹੈ। 

 ਅਭਿਨੇਤਰੀ ਦੇ deepneck  ਵਾਲੇ ਇਸ ਸਟ੍ਰੈਪਲੈੱਸ ਗਾਊਨ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।

ਇੱਥੇ ਤੁਸੀਂ ਦੇਖੋਗੇ ਦੀਪਿਕਾ ਦਾ ਪੂਰਾ ਲੁੱਕ ਅਤੇ ਸੱਚਮੁੱਚ, ਅਭਿਨੇਤਰੀ ਦੀ ਸੁੰਦਰਤਾ ਦਾ ਕੋਈ ਜਵਾਬ ਨਹੀਂ ਹੈ! 

ਤੁਹਾਨੂੰ ਦੱਸ ਦੇਈਏ ਕਿ ਆਸਕਰ ਦਾ ਮੁੱਖ ਸਮਾਗਮ ਭਾਰਤ ਵਿੱਚ ਸਵੇਰੇ 5:30 ਵਜੇ ਤੋਂ ਸਟ੍ਰੀਮ ਕੀਤਾ 

ਦੀਪਿਕਾ ਪਾਦੂਕੋਣ ਨੇ ਖੁਦ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ 

ਹਨ ਅਤੇ ਲੋਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।