ਸਿਨੇਮਾਘਰਾਂ 'ਚ ਨਹੀਂ ਸਗੋਂ OTT 'ਤੇ ਸੁਪਰਹਿੱਟ ਰਹੀਆਂ ਬਾਲੀਵੁੱਡ ਦੀਆਂ ਇਹ ਫਿਲਮਾਂ

ਆਮਿਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' ਨੂੰ ਥੀਏਟਰ 'ਚ ਕੁਝ ਹੀ ਦਰਸ਼ਕ ਮਿਲੇ ਸੀ।

ਪਰ ਲਾਲ ਸਿੰਘ ਚੱਢਾ ਨੂੰ OTT ਪਲੇਟਫਾਰਮ Netflix 'ਤੇ ਫੈਨਸ ਨੇ ਖੂਬ ਪਸੰਦ ਕੀਤਾ ਤੇ ਇਹ ਹਿੱਟ ਹੋਈ।

ਬਾਲੀਵੁੱਡ ਐਕਟਰ ਅਜੇ ਦੇਵਗਨ ਦੀ ਫਿਲਮ 'ਰਨਵੇ 34' ਵੀ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।

ਜਦੋਂ ਐਮਜ਼ੌਨ ਪ੍ਰਾਈਮ ਵੀਡੀਓ 'ਤੇ ਫਿਲਮ 'ਰਨਵੇ 34' ਆਈ ਤਾਂ ਛਾ ਗਈ। ਦਰਸ਼ਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ।

ਸ਼ਾਹਿਦ ਕਪੂਰ ਦੀ 'ਜਰਸੀ' ਵੀ ਸਿਨੇਮਾਘਰਾਂ 'ਚ ਔਡੀਅੰਸ ਨੂੰ ਆਕਰਸ਼ਿਤ ਨਹੀਂ ਕਰ ਸਕੀ।

ਪਰ 'ਜਰਸੀ' ਨੂੰ OTT ਪਲੇਟਫਾਰਮ Netflix 'ਤੇ ਕਾਫੀ ਪਸੰਦ ਕੀਤਾ ਗਿਆ।

ਆਯੁਸ਼ਮਾਨ ਖੁਰਾਨਾ ਦੀ 'ਅਨੇਕ' ਵੀ ਬਾਕਸ ਆਫਿਸ 'ਤੇ ਨਾਕਾਮ ਸਾਬਤ ਹੋਈ।

ਐਕਟਰਸ ਤਾਪਸੀ ਪੰਨੂ ਦੀ 'ਥੱਪੜ' 2020 'ਚ ਰਿਲੀਜ਼ ਹੋਈ ਸੀ ਪਰ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ।

ਜਦੋਂ ਫਿਲਮ 'ਥੱਪੜ' ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਈ ਸੀ ਤਾਂ ਇਹ ਹਿੱਟ ਹੋ ਗਈ ਸੀ।

ਤਾਪਸੀ ਪੰਨੂ ਨੂੰ ਫਿਲਮ 'ਥੱਪੜ' ਲਈ ਫਿਲਮਫੇਅਰ ਅਵਾਰਡਸ 2021 ਵਿੱਚ ਸਰਵੋਤਮ ਔਰਤ ਅਭਿਨੇਤਰੀ ਦਾ ਪੁਰਸਕਾਰ ਮਿਲਿਆ।