ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਆਪਣੇ ਲੁਕਸ ਤੇ ਕਿਊਟਨੈਸ ਨਾਲ ਲੱਖਾਂ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੀ ਹੈ।ਪਲਕ ਦੀ ਖੂਬਸੂਰਤੀ ਦੇ ਦੀਵਾਨੇ ਹਨ ਫੈਨਜ਼
ਗਲੇ 'ਚ ਹਰਾ ਪਹਿਨਿਆ ਹੋਇਆ ਹੈ ਜੋ ਬੇਹਦ ਹੀ ਖੂਬਸੂਰਤ ਦਿਸ ਰਿਹਾ ਹੈ ਇਸ ਹਾਰ ਨੇ ਖੂਬਸੂਰਤੀ 'ਤੇ ਲਗਾਏ ਚਾਰ-ਚੰਨ
ਫੈਨਜ਼ ਨੂੰ ਪਲਕ ਦਾ ਅੰਦਾਜ਼ ਕਾਫੀ ਪਸੰਦ ਆਉਂਦਾ ਹੈ।ਸੋਸ਼ਲ ਮੀਡੀਆ 'ਤੇ ਫੈਨਜ਼ ਪਲਕ ਨੂੰ ਕਾਫੀ ਪਸੰਦ ਕਰਦੇ ਹਨ,ਆਪਣੇ ਲੁਕ ਨਾਲ ਫੈਨਜ਼ ਦਾ ਦਿਲ ਜਿਤ ਲੈਂਦੀ ਹੈ