ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਆਪਣੇ ਲੁਕਸ ਤੇ ਕਿਊਟਨੈਸ ਨਾਲ ਲੱਖਾਂ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੀ ਹੈ।ਪਲਕ ਦੀ ਖੂਬਸੂਰਤੀ ਦੇ ਦੀਵਾਨੇ ਹਨ ਫੈਨਜ਼

ਪਲਕ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਸ਼ੇਅਰ ਕਰਕੇ ਲੱਖਾਂ ਲੋਕਾਂ ਦੇ ਦਿਲ ਦੀਆਂ ਧੜਕਣਾਂ ਵਧਾਈਆਂ

ਪਲਕ ਇਸ ਆਊਟਫਿਟ 'ਚ ਅਪਸਰਾ ਲਗ ਰਹੀ ਹੈ।ਪਲਕ ਇਸ ਆਊਟਫਿਟ 'ਚ ਬਲਾ ਦੀ ਖੂਬਸੂਰਤ ਲੱਗ ਰਹੀ ਹੈ

ਵਾਲਾਂ ਨੂੰ ਸਟਲ ਤਰੀਕੇ ਨਾਲ ਸੈਟ ਕੀਤਾ ਹੋਇਆ ਹੈ ਤੇ ਸਟਾਇਲਿਸ਼ ਆਊਟਫਿਟ ਪਹਿਨੇ ਮੁਕਰਾਉਂਦੇ ਹੋਏ ਦਿੱਤਾ ਪੋਜ਼

ਗਲੇ 'ਚ ਹਰਾ ਪਹਿਨਿਆ ਹੋਇਆ ਹੈ ਜੋ ਬੇਹਦ ਹੀ ਖੂਬਸੂਰਤ ਦਿਸ ਰਿਹਾ ਹੈ ਇਸ ਹਾਰ ਨੇ ਖੂਬਸੂਰਤੀ 'ਤੇ ਲਗਾਏ ਚਾਰ-ਚੰਨ

ਪਲਕ ਦੀ ਖੂਬਸੂਰਤੀ ਦੇਖਕੇ ਫੈਨਜ਼ ਪਾਗਲ ਹੋ ਜਾਂਦੇ ਹਨ।ਪਲਕ ਕੈਮਰੇ ਦੇ ਅੱਗੇ ਇਕ ਤੋਂ ਵੱਧ ਇਕ ਪੋਜ਼ ਦਿੰਦੀ ਹੈ

ਪਲਕ ਹਰ ਡੈ੍ਰੱਸ 'ਚ ਖੂਬਸੂਰਤ ਲਗਦੀ ਹੈ ਉਸਦੀ ਖੂਬਸੂਰਤੀ ਦਾ ਕੋਈ ਜਵਾਬ ਨਹੀਂ

ਸੋਸ਼ਲ ਮੀਡੀਆ 'ਤੇ ਆਪਣੀਆਂ ਹਾਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੈਨਜ਼ ਨੂੰ ਫੋਟੋਜ਼ ਨਾਲ ਚਿਤ ਕਰ ਦਿੰਦੀ ਹੈ

ਫੈਨਜ਼ ਨੂੰ ਪਲਕ ਦਾ ਅੰਦਾਜ਼ ਕਾਫੀ ਪਸੰਦ ਆਉਂਦਾ ਹੈ।ਸੋਸ਼ਲ ਮੀਡੀਆ 'ਤੇ ਫੈਨਜ਼ ਪਲਕ ਨੂੰ ਕਾਫੀ ਪਸੰਦ ਕਰਦੇ ਹਨ,ਆਪਣੇ ਲੁਕ ਨਾਲ ਫੈਨਜ਼ ਦਾ ਦਿਲ ਜਿਤ ਲੈਂਦੀ ਹੈ