ਟੀਵੀ ਐਕਟਰਸ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਵੀ ਆਪਣੀ ਮਾਂ ਵਾਂਗ ਹੀ ਆਪਣੀ ਖੂਬਸੂਰਤੀ ਨਾਲ ਫੈਨਸ ਦਾ ਦਿਲ ਜਿੱਤ ਲੈਂਦੀ ਹੈ।

ਜਿਵੇਂ ਹੀ ਕ੍ਰਿਸਮਸ ਦਾ ਤਿਉਹਾਰ ਨੇੜੇ ਆ ਰਿਹਾ ਹੈ, ਪਲਕ ਤਿਵਾੜੀ ਸਰਗਰਮ ਹੋ ਗਈ ਹੈ ਤੇ ਤਿਉਹਾਰ ਦੇ ਰੰਗਾਂ 'ਚ ਰੰਗੀ ਹੋਈ ਹੈ।

ਪਲਕ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਤੇ ਮਤਰੇਏ ਭਰਾ ਰੇਯਾਂਸ਼ ਕੋਹਲੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ।

ਇਨ੍ਹਾਂ ਤਸਵੀਰਾਂ 'ਚ ਪਲਕ ਤੇ ਸ਼ਵੇਤਾ ਤਿਵਾਰੀ ਕ੍ਰਿਸਮਸ ਟ੍ਰੀ ਨੂੰ ਕ੍ਰਿਸਮਿਸ ਡਰੈੱਸ ਨਾਲ ਸਜਾਉਂਦੀਆਂ ਨਜ਼ਰ ਆ ਰਹੀਆਂ।

ਪਲਕ ਨੇ ਕੈਪਸ਼ਨ 'ਚ ਲਿਖਿਆ, ਕ੍ਰਿਸਮਸ ਦਾ ਮੂਡ। ਦੱਸ ਦੇਈਏ ਕਿ ਕ੍ਰਿਸਮਸ 23 ਦਸੰਬਰ ਨੂੰ ਮਨਾਇਆ ਜਾਵੇਗਾ।

ਸ਼ਵੇਤਾ ਤਿਵਾਰੀ ਨੇ ਡੈਨਿਮ ਨੀਲੇ ਰੰਗ ਦੀ ਲੰਬੀ ਮਿਡੀ ਪਾਈ ਹੋਈ ਹੈ। ਇਸ ਦੇ ਨਾਲ ਹੀ ਸ਼ਵੇਤਾ ਨੇ ਲਾਲ ਰੰਗ ਦੀ ਕ੍ਰਿਸਮਸ ਕੈਪ ਵੀ ਪਾਈ ਹੈ।

ਛੋਟੇ ਰੇਯਾਂਸ਼ ਵੀ ਲਾਲ ਕੈਪ ਪਹਿਨੇ ਨਜ਼ਰ ਆ ਰਹੇ ਹਨ।

ਤਿੰਨੋਂ ਕ੍ਰਿਸਮਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਤਸਵੀਰਾਂ 'ਚ ਪਲਕ ਆਪਣੀ ਮਾਂ ਸ਼ਵੇਤਾ ਤੇ ਭਰਾ ਰੇਯਾਂਸ਼ ਨਾਲ ਕ੍ਰਿਸਮਸ ਟ੍ਰੀ ਕੋਲ ਖੜ੍ਹੇ ਪੋਜ਼ ਦੇ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪਲਕ ਆਪਣੇ ਘਰ ਕ੍ਰਿਸਮਸ ਮਨਾ ਰਹੀ ਹੈ।