ਪਲਕ ਆਪਣੀ ਖੂਬਸੂਰਤੀ ਨਾਲ ਬਾਲੀਵੁਡ ਦੀਆਂ ਟਾਪ ਐਕਟਰਸ ਨੂੰ ਮਾਤ ਦਿੰਦੀ ਹੈ।

ਪਲਕ ਤਿਵਾਰੀ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ

ਪਲਕ ਤਿਵਾਰੀ ਦੀ ਸੋਸ਼ਲ਼ ਮੀਡੀਆ 'ਤੇ ਪਹਿਲਾਂ ਤੋਂ ਹੀ ਸ਼ਾਨਦਾਰ ਫੈਨ ਫਾਲੋਇੰਗ ਦੇਖਣ ਨੂੰ ਮਿਲਦੀ ਹੈ

ਪਲਕ ਤਿਵਾਰੀ ਨੂੰ ਲੋਕਾਂ ਨੇ ਬਿਜਲੀ ਬਿਲ ਗਾਣੇ 'ਚ ਖੂਬ ਪਸੰਦ ਕੀਤਾ ਸੀ।

ਪਲਕ ਦਾ ਪਹਿਲਾ ਮਿਊਜ਼ਿਕ ਵੀਡੀਓ ਕਾਫੀ ਟ੍ਰੈਂਡ ਕਰ ਰਿਹਾ ਸੀ।

ਪਲਕ ਆਪਣੇ ਫੈਨਜ਼ ਦੇ ਨਾਲ ਲਗਾਤਾਰ ਆਪਣੀਆਂ ਫੋਟੋਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ

ਸੋਸ਼ਲ ਮੀਡੀਆ 'ਤੇ ਫੈਨਜ਼ ਵੀ ਪਲਕ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਰਹਿੰਦੇ ਹਨ।

ਪਲਕ ਤਿਵਾਰੀ ਦੀ ਖੂਬਸੂਰਤੀ ਦੇ ਫੈਨਜ਼ ਕਾਇਲ ਹਨ।

ਪਲਕ ਤਿਵਾਰੀ ਦੀ ਖੂਬਸੂਰਤੀ 'ਤੇ ਦਿਲ ਹਾਰ ਬੈਠੇ ਫੈਨਜ਼

ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾਰੀ ਗਲੈਮਰ ਦੇ ਮਾਮਲੇ 'ਚ ਹੈ ਸਭ ਤੋਂ ਅੱਗੇ