ਪਰਿਣੀਤੀ ਚੋਪੜਾ ਇਸ ਫੋਟੋ 'ਚ ਆਪਣੇ ਹੋਣ ਵਾਲੇ ਪਤੀ ਰਾਘਵ ਨਾਲ ਛੋਟੇ ਭਰਾ, ਸਹਿਜ ਚੋਪੜਾ ਤੇ ਸ਼ਿਵਾਂਗ ਚੋਪੜਾ ਦੇ ਨਾਲ ਪੋਜ਼ ਕਰ ਰਹੀ ਹੈ।

ਇਸ ਫੋਟੋ 'ਚ ਪਰਿਣੀਤੀ ਚੋਪੜਾ ਆਪਣੀ ਸੱਸ ਭਾਵ ਰਾਘਵ ਚੱਢਾ ਦੀ ਮਾਂ ਨੂੰ ਕਿਸ ਕਰਦੀ ਦਿਖਾਈ ਦੇ ਰਹੀ ਹੈ

ਇਸ ਫੋਟੋ 'ਚ ਰਾਘਵ ਤੇ ਪਰਿਣੀਤੀ ਆਪਣੇ ਦੋਸਤਾਂ ਤੇ ਕਜ਼ਨਸ ਦੇ ਨਾਲ ਇਨਜੁਆਏ ਕਰ ਰਹੇ ਹਨ

ਇਸ ਫੋਟੋ 'ਚ ਪਰਿਣੀਤੀ ਚੋਪੜਾ ਦੀ ਵੱਡੀ ਭੈਣ ਪ੍ਰਿਯੰਕਾ ਚੋਪੜਾ ਰਾਘਵ ਨੂੰ ਟਿੱਕਾ ਲਗਾ ਰਹੀ ਹੈ

ਆਪਣੀ ਮੰਗਣੀ ਮੌਕੇ ਪਰਿਣੀਤੀ ਚੋਪੜਾ ਇਸ ਫੋਟੋ 'ਚ ਭਾਵੁਕ ਹੁੰਦੀ ਦਿਖਾਈ ਦੇ ਰਹੀ ਹੈ।ਰਾਘਵ ਉਨ੍ਹਾਂ ਨੂੰ ਚੁੱਪ ਕਰ ਰਹੇ ਹਨ

ਇਸ ਫੋਟੋ 'ਚ ਪਰਿਣੀਤੀ ਨੂੰ ਰਾਘਵ ਚੱਢਾ ਨੇ ਆਪਣੀਆਂ ਬਾਹਾਂ 'ਚ ਲਿਆ ਹੋਇਆ ਹੈ ਇਹ ਫੋਟੋ ਕਾਫੀ ਕਿਊਟ ਹੈ

ਇਸ ਫੋਟੋ 'ਚ ਪਰਿਣੀਤੀ ਦੇ ਦੋਵੇਂ ਭਰਾ ਤੇ ਦੂਜੇ ਮਹਿਮਾਨ ਮੰਗਣੀ ਪਾਰਟੀ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ

ਪਰਿਣੀਤੀ ਇਸ ਫੋਟੋ 'ਚ ਰਾਘਵ ਚੱਢਾ ਦੀ ਭੈਣ ਦੇ ਨਾਲ ਨੱਚ ਰਹੀ ਹੈ

ਇਸ ਫੋਟੋ 'ਚ ਪਰਿਣੀਤੀ 'ਵਿਕਟਰੀ' ਦਾ ਸਾਈਨ ਕੀਤਾ ਹੋਇਆ ਤੇ ਆਪਣੀ ਮੰਗਣੀ ਦੇ ਮੌਕੇ ਬਹੁਤ ਖੁਸ਼ ਨਜ਼ਰ ਆ ਰਹੀ ਹੈ