ਚਾਹ ਭਾਰਤ 'ਚ ਕਾਫੀ ਫੇਮਸ ਹੈ, ਲੋਕ ਆਪਣੇ ਦਿਨ ਦੀ ਸ਼ੁਰੂਆਤ ਬਿਨਾਂ ਚਾਹ ਦੇ ਨਹੀਂ ਕਰਦੇ

ਖੁਸ਼ੀ ਦਾ ਮਾਹੌਲ ਹੋਵੇ ਜਾ ਗਮ ਦਾ ਜ਼ਿਆਦਾਤਰ ਲੋਕਾਂ ਨੂੰ ਚਾਹ ਚਾਹੀਦੀ ਹੁੰਦੀ ਹੈ

ਕੁਝ ਲੋਕ ਚਾਹ ਇਸ ਲਈ ਨਹੀਂ ਪੀਂਦੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਰੰਗ ਕਾਲਾ ਹੋ ਜਾਵੇਗਾ

ਦੁੱਧ ਦੀ ਚਾਹ ਤੁਹਾਨੂੰ ਫਾਇਦੇ ਤਾਂ ਨਹੀਂ, ਪਰ ਇਸ ਨੂੰ ਪੀਣ ਨਾਲ ਰੰਗ ਕਾਲਾ ਹੋ ਜਾਵੇ ਇਹ ਗਲਤ

ਚਾਹ ਪੀਣ ਦਾ ਚਿਹਰੇ ਦੀ ਰੰਗਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।ਪਰ ਅਜਿਹਾ ਮੰਨਨਾ ਸਿਰਫ ਇੱਕ ਅਫਵਾਹ ਹੈ

ਹਰ ਘਰ 'ਚ ਵੱਡੇ ਲੋਕ ਆਪਣੇ ਘਰ 'ਚ ਛੋਟੇ ਬੱਚਿਆਂ ਨੂੰ ਚਾਹ ਪੀਣ ਨਹੀਂ ਦਿੰਦੇ ਕਿਉਂਕਿ ਚਾਹ 'ਚ ਕੈਫੀਨ ਨਾਮਕ ਤੱਤ ਹੁੰਦਾ ਹੈ ਜੋ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਹੈ

ਜੇਕਰ ਵਿਗਿਆਨਕ ਪ੍ਰੂਫ ਨਹੀਂ ਕਿ ਚਾਹ ਪੀਣ ਨਾਲ ਕਾਲੇ ਹੋ ਜਾਂਦੇ ਹਨ

ਹਰਬਲ ਟੀ ਤੇ ਦੁੱਧ ਵਾਲੀ ਚਾਹ ਤੁਹਾਡੇ ਲਈ ਨੁਕਸਾਨ ਕਰ ਸਕਦੀ ਹੈ।ਇਹ ਤੁਹਾਨੂੰ ਕਬਜ਼, ਐਸਿਡਿਟੀ ਵਰਗੀਆਂ ਸਮੱਸਿਆਂਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਇੱਥੇ ਗਈ ਜਾਣਕਾਰੀ ਘਰੇਲੂ ਨੁਸਖਾਂ ਤੇ ਸਧਾਰਨ ਜਾਣਕਾਰੀਆਂ 'ਤੇ ਅਧਾਰਿਤ ਹੈ।ਇਸ ਨੂੰ ਅਪਣਾਉਨ ਤੋਂ ਪਹਿਲਾਂ ਡਾਕਟਰੀ ਸਲਾਹ ਜਰੂਰ ਲਓ।