ਪੀਐਮ ਮੋਦੀ ਦੁਨੀਆ ਵਿੱਚ 78 ਪ੍ਰਤੀਸ਼ਤ ਦੀ ਸਭ ਤੋਂ ਵੱਧ ਪ੍ਰਵਾਨਗੀ ਰੇਟਿੰਗ ਦੇ ਨਾਲ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿੱਚ ਸਿਖਰ ‘ਤੇ ਬਣੇ ਹੋਏ ਹਨ।
ਖੋਜ ਫਰਮ ਨੇ ਕਿਹਾ ਕਿ ਇਹ ‘ਗਲੋਬਲ ਲੀਡਰ ਅਪਰੂਵਲ’ ਸਰਵੇਖਣ ਇਸ ਸਾਲ 26 ਤੋਂ 31 ਜਨਵਰੀ ਦਰਮਿਆਨ ਇਕੱਤਰ ਕੀਤੇ ਗਏ ਅੰਕੜਿਆਂ ‘ਤੇ ਆਧਾਰਿਤ ਹੈ