Poonam Pandey ਨੇ ਇੱਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ।

ਮਾਡਲ ਤੇ ਐਕਟਰਸ ਪੂਨਮ ਪਾਂਡੇ ਅਕਸਰ ਆਪਣੇ ਬਿਆਨਾਂ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

ਇਸ ਦੇ ਨਾਲ ਹੀ ਉਸ ਦੇ ਫ਼ੈਨਜ ਵੀ ਆਪਣੀ ਪਸੰਦੀਦਾ ਐਕਟਰਸ ਨਾਲ ਜੁੜੀਆਂ ਅਪਡੇਟਾਂ ਲੈਣ ਲਈ ਬੇਤਾਬ ਹਨ।

ਪੂਨਮ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਪਾਂਡੇ ਨੇ ਇਕ ਵਾਰ ਫਿਰ ਆਪਣੇ ਬੋਲਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਫ਼ੈਨਜ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਫ਼ੈਨਜ ਪੂਨਮ ਪਾਂਡੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਖੂਬ ਕਮੈਂਟ ਕਰ ਰਹੇ ਹਨ।

ਪੂਨਮ ਪਾਂਡੇ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ।

ਪਾਂਡੇ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਬਲੈਕ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਆਪਣੇ ਫੋਟੋਸ਼ੂਟ ਦੌਰਾਨ ਪੂਨਮ ਪਾਂਡੇ ਕੈਮਰੇ ਵੱਲ ਦੇਖੇ ਬਿਨਾਂ ਸਾਈਡ ਵੱਲ ਦੇਖਦੀ ਹੋਈ ਪੋਜ਼ ਦਿੰਦੀ ਹੈ।

ਪੂਨਮ ਪਾਂਡੇ ਨੇ ਬਲੈਕ ਡਰੈੱਸ 'ਚ ਫੋਟੋ ਕਲਿੱਕ ਕਰਵਾਈ ਹੈ।