ਇਕ ਵਾਰ ਫਿਰ ਸਾਹਮਣੇ ਆਇਆ ਪੂਨਮ ਪਾਂਡੇ ਦਾ ਬੋਲਡ ਅਵਤਾਰ

ਪਾਰਟੀ 'ਚ ਪੂਨਮ ਨੇ ਆਪਣੇ ਕਿਲਰ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ

। ਸਿਲਵਰ ਕਲਰ ਦੇ ਡੀਪ ਨੇਕ ਸ਼ਿਮਰੀ ਟਾਪ ਅਤੇ ਹਰੇ ਰੰਗ ਦੀ ਪੈਂਟ 'ਚ ਪੂਨਮ ਦੇ ਬੋਲਡ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਰਹੇ

ਪੂਨਮ ਦਾ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

 ਇਕ ਵਾਰ ਫਿਰ ਸਾਹਮਣੇ ਆਇਆ ਪੂਨਮ ਪਾਂਡੇ ਦਾ ਬੋਲਡ ਅਵਤਾਰ

ਪਾਰਟੀ 'ਚ ਕਈ ਸਿਤਾਰੇ ਪਹੁੰਚੇ ਸਨ ਪਰ ਸਾਰਿਆਂ ਦੀਆਂ ਨਜ਼ਰਾਂ ਪੂਨਮ ਪਾਂਡੇ 'ਤੇ ਟਿਕੀਆਂ ਹੋਈਆਂ ਸਨ

ਪੂਨਮ ਪਾਂਡੇ ਕਾਫੀ ਖੁਸ਼ ਨਜ਼ਰ ਆ ਰਹੀ ਸੀ

ਪੂਨਮ ਪਾਂਡੇ ਇਸ ਮੌਕੇ 'ਤੇ ਪਾਪਰਾਜ਼ੀ ਨੂੰ ਜ਼ਬਰਦਸਤ ਪੋਜ਼ ਦਿੰਦੀ ਹੋਈ ਖੁਸ਼ ਨਜ਼ਰ ਆਈ

ਪੂਨਮ ਬੋਲਡ ਤਸਵੀਰਾਂ ਲਈ ਮਸ਼ਹੂਰ ਹੈ