ਵਿਆਹ ਦੇ ਮਾਮਲੇ 'ਚ Salman Khan ਨੂੰ ਫੋਲੋ ਕਰਦੇ Prabhas

ਸੁਪਰਸਟਾਰ ਪ੍ਰਭਾਸ ਸਭ ਤੋਂ ਫੇਮਸ ਹਸਤੀਆਂ ਚੋਂ ਇੱਕ ਹਨ ਤੇ ਇਹ ਕੋਈ ਸੀਕ੍ਰੇਟ ਨਹੀਂ ਹੈ।

ਪ੍ਰਭਾਸ ਦੇ ਨਾ ਸਿਰਫ ਸਾਊਥ ਵਿੱਚ ਸਗੋਂ ਭਾਰਤ ਤੇ ਵਿਦੇਸ਼ਾਂ ਵਿੱਚ ਵੀ ਚੰਗੀ ਫੈਨ ਫੋਲੋਇੰਗ ਹੈ।

ਪ੍ਰਭਾਸ ਅਕਸਰ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ।

ਹਾਲ ਹੀ 'ਚ ਐਕਟਰ ਪ੍ਰਭਾਸ ਦਾ ਨਾਂ ਬਾਲੀਵੁੱਡ ਐਕਟਰਸ ਕ੍ਰਿਤੀ ਸੈਨਨ ਨਾਲ ਜੋੜਿਆ ਗਿਆ। ਹਾਲ ਹੀ 'ਐਕਟਰ ਪ੍ਰਭਾਸ ਦਾ ਨਾਂ ਬਾਲੀਵੁੱਡ ਐਕਟਰਸ ਕ੍ਰਿਤੀ ਸੈਨਨ ਨਾਲ ਜੋੜਿਆ ਗਿਆ।

ਦੱਸ ਦਈਏ ਕਿ ਪ੍ਰਭਾਸ ਅਤੇ ਕ੍ਰਿਤੀ ਸੈਨਨ ਫਿਲਮ ਆਦਿਪੁਰਸ਼ ਵਿੱਚ ਵੀ ਨਜ਼ਰ ਆਉਣਗੇ।

ਸਾਊਥ ਐਕਟਰ ਨੇ ਮਜ਼ਾਕਿਆ ਅੰਦਾਜ਼ 'ਚ ਜਵਾਬ ਦਿੱਤਾ ਤੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੈਨੂੰ ਸਲਮਾਨ ਖ਼ਾਨ ਤੋਂ ਬਾਅਦ ਹੀ ਵਿਆਹ ਕਰਨਾ ਚਾਹੀਦਾ ਹੈ।"

ਖੈਰ, ਪ੍ਰਭਾਸ ਨੂੰ ਲਾੜੇ ਬਣਿਆ ਵੇਖਣ ਲਈ ਉਸ ਦੇ ਫੈਨਸ ਨੂੰ ਅਜੇ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ।