ਪ੍ਰਭਾਸ, ਦੀਪਿਕਾ ਪਾਦੁਕੋਣ ਤੇ ਅਮਿਤਾਭ ਬੱਚਨ ਜਲਦ ਹੀ ਪਹਿਲੀ ਵਾਰ ਮੋਸਟ ਅਵੇਟਿਡ ਫਿਲਮ 'Project K' 'ਚ ਇਕੱਠੇ ਨਜ਼ਰ ਆਉਣਗੇ।
ਇਹ ਭਾਰਤੀ ਸਿਨੇਮਾ 'ਚ ਹੁਣ ਤੱਕ ਦੀਆਂ ਸਭ ਤੋਂ ਵੱਧ ਬਜਟ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।