ਬਾਲੀਵੁੱਡ ਦੀ ਕਿਊਟ ਅਤੇ ਡਿੰਪਲ ਗਰਲ ਦੇ ਨਾਂ ਨਾਲ ਮਸ਼ਹੂਰ ਪ੍ਰਿਟੀ ਜ਼ਿੰਟਾ

ਅੱਜ ਯਾਨੀ 31 ਜਨਵਰੀ ਨੂੰ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।

ਸ਼ਿਮਲਾ ‘ਚ ਜਨਮੀ ਐਕਟਰਸ ਨੇ ਆਪਣੇ ਕਰੀਅਰ ਵਿੱਚ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਤੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ।

1996 ‘ਚ ਪ੍ਰੀਤੀ ਨੇ ਐਡ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਮਣੀ ਰਤਨਮ ਦੀ ਸੁਪਰਹਿੱਟ ਫਿਲਮ ‘ਦਿਲ ਸੇ’ ਨਾਲ ਫਿਲਮਾਂ ‘ਚ ਡੈਬਿਊ ਕੀਤਾ। 

ਇਸ ਤੋਂ ਬਾਅਦ ਉਹ ਹਰ ਦਿਲ ਜੋ ਪਿਆਰ ਕਰੇਗਾ, ਕਲ ਹੋ ਨਾ ਹੋ, ਦਿਲ ਚਾਹਤਾ ਹੈ, ਵੀਰ-ਜ਼ਾਰਾ, ਕੋਈ ਮਿਲ ਗਿਆ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਨਜ਼ਰ ਆਏ। 

ਹਾਲਾਂਕਿ ਵਿਆਹ ਤੋਂ ਬਾਅਦ ਪ੍ਰੀਤੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ।

31 ਜਨਵਰੀ ਨੂੰ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 

1998 ‘ਚ ‘ਦਿਲ ਸੇ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪ੍ਰਿਟੀ ਜ਼ਿੰਟਾ ਸੋਲਜਰ, ਚੋਰੀ ਚੋਰੀ ਚੁਪਕੇ ਚੁਪਕੇ, ਦਿਲ ਚਾਹਤਾ ਹੈ