ਬਾਲੀਵੁੱਡ ਫਿਲਮ ਸਟਾਰ ਤੋਂ ਗਲੋਬਲ ਸਟਾਰ ਬਣ ਚੁੱਕੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਲੰਡਨ 'ਚ ਹੈ
ਪ੍ਰਿਯੰਕਾ ਚੋਪੜਾ ਬਹੁਤ ਹੀ ਖੂਬਸੂਰਤ ਗੋਲਡਨ ਯੈਲੋ ਕਲਰ ਦੀ ਡਰੈੱਸ 'ਚ ਆਪਣੀਆਂ ਤਾਜ਼ਾ ਤਸਵੀਰਾਂ 'ਚ ਤਬਾਹੀ ਮਚਾ ਰਹੀ ਹੈ