ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀ ਲੇਟੇਸਟ ਤਸਵੀਰਾਂ ਨੇ ਸੋਸ਼ਲ ਮੀਡੀਆ ਪਲੇਟਫਰਾਮ ਇੰਸਟਾਗ੍ਰਾਮ 'ਤੇ ਤਹਿਲਕਾ ਮਚਾ ਦਿਤਾ ਹੈ

ਇਸ ਫੋਟੋ 'ਚ ਐਕਟਰਸ ਨੇ ਨੈਟ ਦੀ ਸ਼ਾਇਨੀ ਆਫ ਸ਼ੋਲਡਰ ਡੈ੍ਰਸ ਪਹਿਨੀ ।ਪੀਸੀ ਹਮੇਸ਼ਾ ਦੀ ਤਰ੍ਹਾਂ ਹੀ ਬਲਾ ਦੀ ਖੂਬ ਸੂਰਤ ਲੱਗ ਰਹੀ

ਪ੍ਰਿਯੰਕਾ ਚੇਅਰ 'ਤੇ ਬੈਠੀ ਹੋਈ ਹੈ ਜਦਕਿ ਨਿਕ ਉਨ੍ਹਾਂ ਨੂੰ ਕਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ

ਤੁਹਾਨੂੰ ਯਾਦ ਦਿਵਾ ਦੇਈਏ ਕਿ ਸਾਲ 2018 'ਚ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਇਕ ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਦਾ ਫੈਸਲਾ ਕੀਤਾ ਸੀ

ਇਸ ਤੋਂ ਪਹਿਲਾਂ ਕਈ ਵਾਰ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੂੰ ਇਕੱਠੇ ਪੋਜ਼ ਦਿੰਦੇ ਦੇਖਿਆ ਗਿਆ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਅਕਸਰ ਸੋਸ਼ਲ਼ ਮੀਡੀਆ 'ਤੇ ਨਿਕ ਜੋਨਸ ਦੇ ਨਾਲ ਆਪਣੀ ਰੋਮਾਂਟਿਕ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੋਵਾਂ ਦੀ ਫੈਨ ਫਾਲੋਇੰਗ ਕਾਫੀ ਜਿਆਦਾ ਹੈ॥

ਸਾਲ 2022 'ਚ ਇਨ੍ਹਾਂ ਜ਼ਿੰਦਗੀ 'ਚ ਇਕ ਨੰਨ੍ਹੀ ਪਰੀ ਦੀ ਐਂਟਰੀ ਹੋਈ

ਪ੍ਰਿਯੰਕਾ ਨੂੰ 85.9 ਮਿਲੀਅਨ ਫਾਲੋਅਰ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ