ਪ੍ਰਿਯੰਕਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਨਿਊਯਾਰਕ ਤੋਂ ਆਪਣਾ ਹਾਟ ਲੁਕ ਸ਼ੇਅਰ ਕੀਤਾ ਹੈ।ਨਿਊਯਾਰਕ 'ਚ ਜਲਪਰੀ ਬਣੀ ਪ੍ਰਿਯੰਕਾ ਚੋਪੜਾ
ਇਸ ਤਸਵੀਰ 'ਚ ਪ੍ਰਿਯੰਕਾ ਚੋਪੜਾ ਨਿਕ ਜੋਨਸ ਇਕ ਦੂਜੇ ਦੀਆਂ ਅੱਖਾਂ 'ਚ ਡੁਬੇ ਹੋਏ ਨਜ਼ਰ ਆ ਰਹੇ ਹਨ।ਦੋਵੇਂ ਦਾ ਫੋਟੋਸ਼ੂਟ ਕਾਫੀ ਰੋਮਾਂਟਿਕ ਹੈ
ਸੋਸ਼ਲ਼ ਮੀਡੀਆ 'ਤੇ ਪ੍ਰਿਯੰਕਾ ਚੋਪੜਾ ਆਪਣੇ ਵੱਖਰੇ ਅੰਦਾਜ਼ ਤੇ ਆਪਣੀ ਖੂਬਸੂਰਤੀ ਦੇ ਚਲਦਿਆਂ ਲੋਕਾਂ ਦੇ ਵਿਚ ਬਣੀ ਰਹਿੰਦੀ ਹੈ
ਅਕਸਰ ਆਪਣੀਆਂ ਹਾਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ ਤੇ ਫੋਟੋਜ਼ ਨਾਲ ਫੈਂਜ਼ ਨੂੰ ਮਦਹੋਸ਼ ਕਰ ਦਿੰਦੀ ਹੈ
ਪ੍ਰਿਯੰਕਾ ਬੇਹਦ ਹਾਟ ਐਕਟਰਸ ਹੈ ਤੇ ਆਪਣੀ ਹਾਟਨੈਸ ਦੇ ਕਾਰਨ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ ਪ੍ਰਿਯੰਕਾ ਆਪਣੇ ਲੁਕਸ ਨਾਲ ਲੱਖਾਂ ਫੈਨਜ਼ ਦਾ ਦਿਲ ਜਿਤ ਲੈਂਦੀ ਹੈ