ਸੋਇਆਬੀਨ ਹੁੰਦਾ ਹੈ
ਪ੍ਰੋਟੀਨ ਨਾਲ ਭਰਪੂਰ
ਸਰੀਰ 'ਚ ਪ੍ਰੋਟੀਨ ਦੀ ਕਮੀਂ
ਨੂੰ ਪੂਰਾ ਕਰਦਾ ਹੈ ਪਨੀਰ
ਅੰਡੇ ਦਾ ਸਫ਼ੈਦ ਹਿੱਸਾ ਹੁੰਦਾ
ਹੈ ਪ੍ਰੋਟੀਨ ਨਾਲ ਭਰਪੂਰ
ਡਰਾਈ ਫਰੂਟਸ 'ਚ ਵੀ
ਹੁੰਦਾ ਹੈ ਪ੍ਰੋਟੀਨ
ਪ੍ਰੋਟੀਨ ਦੀ ਕਮੀਂ ਨੂੰ ਪੂਰਾ ਕਰਨ
ਲਈ ਦਾਲਾਂ ਦਾ ਕਰੋ ਸੇਵਨ
ਦਹੀਂ ਦਾ ਸੇਵਨ ਵੀ ਸਰੀਰ ਨੂੰ
ਦਿੰਦਾ ਹੈ ਭਰਪੂਰ ਪ੍ਰੋਟੀਨ
ਮੱਛੀ ਦਾ ਸੇਵਨ ਵੀ ਲਾਭ
ਦਾਇਕ
ਚਿਕਨ ਬ੍ਰੈਸਟ 'ਚ ਹੁੰਦਾ
ਹੈ ਭਰਪੂਰ ਮਾਤਰਾ 'ਚ ਪ੍ਰੋਟੀਨ
See More