ਸੋਨਮ ਬਾਜਵਾ ਆਪਣੀ ਆਉਣ ਵਾਲੀ ਫਿਲਮ ਜਿੰਦ ਮਾਹੀ ਦੇ ਪ੍ਰਮੋਸ਼ਨ ਦੌਰਾਨ ਵੱਖ-ਵੱਖ ਲੁੱਕ 'ਚ ਨਜ਼ਰ ਆ ਰਹੀ ਹੈ।

ਹਾਲ ਹੀ 'ਚ ਉਸ ਨੂੰ ਡੀਪ ਨੇਕ ਡ੍ਰੇਸ 'ਚ ਪੋਜ਼ ਦਿੰਦੇ ਹੋਏ ਦੇਖਿਆ ਗਿਆ ਹੈ।

ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਖੂਬਸੂਰਤ ਅਤੇ ਵਧੀਆ ਐਕਟਰਸ ਹੈ।

ਸੋਨਮ ਦੀ ਐਕਟਿੰਗ ਤੋਂ ਇਲਾਵਾ ਫ਼ੈਨਜ ਉਸ ਦੇ ਲੁੱਕ ਤੋਂ ਵੀ ਆਕਰਸ਼ਿਤ ਹਨ।

ਐਕਟਰਸ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਹਾਲ ਹੀ ‘ਚ ਪ੍ਰਮੋਸ਼ਨ ਦੌਰਾਨ ਐਕਟਰਸ ਦਾ ਕਿਲਰ ਲੁੱਕ ਦੇਖਣ ਨੂੰ ਮਿਲਿਆ ਹੈ।

ਸੋਨਮ ਕਾਲੇ ਰੰਗ ਦੀ ਡੀਪ ਨੈਕ ਵਾਲੀ ਸਾੜੀ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆਈ।

ਸੋਨਮ ਬਾਜਵਾ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਹਿੱਟ ਫਿਲਮਾਂ ਦੇ ਰਹੀ ਹੈ। ਗੋਡੇ ਗੋਡੇ ਚਾਅ ਫ਼ਿਲਮ 'ਚ ਨਜ਼ਰ ਆਵੇਗੀ।

ਸੋਨਮ ਬਾਜਵਾ ਲਗਾਤਾਰ ਆਪਣੇ ਫੈਨਜ ਨਾਲ ਸੋਸ਼ਲ਼ ਮੀਡੀਆ ‘ਤੇ ਜੁੜੀ ਰਹਿੰਦੀ ਹੈ।

ਆਪਣੀ ਪਿਆਰੀਆਂ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।