ਅੱਜ ਗੱਲ ਕਰ ਰਹੇ ਹਾਂ ਲਗਜ਼ਰੀ ਲਾਈਫ ਅਤੇ ਮਹਿੰਗੀਆਂ ਗੱਡੀਆਂ ਦੇ ਸ਼ੌਕਿਨ ਪਰਮੀਸ਼ ਵਰਮਾ ਦੀ।

 ਦੱਸ ਦਈਏ ਕਿ ਪਰਮੀਸ਼ ਵਰਮਾ ਹਾਲ ਹੀ ਵਿੱਚ ਇੱਕ Mercedes G-Wagon ਦੇ ਮਾਲਕ ਬਣੇ ਹਨ।

ਜੀ ਹਾਂ, ਪਰਮੀਸ਼ ਨੇ ਇੱਕ ਮਰਸੀਡੀਜ਼-ਬੈਂਜ਼ AMG G63 ਖਰੀਦੀ ਹੈ।

ਕਾਰ ਦੀ ਆਨ-ਰੋਡ ਕੀਮਤ ਲਗਪਗ 2.5 ਕਰੋੜ ਰੁਪਏ ਹੈ।

ਪਰਮੀਸ਼ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ। 

ਪਰਮੀਸ਼ ਦੇ ਇਹ ਲਗਜ਼ਰੀ ਕਾਰ ਬਲੈਕ ਕਲਰ ‘ਚ ਖਰੀਦੀ ਹੈ।

ਪਰਮੀਸ਼ ਦੀ ਦੂਜੀ ਜੀ ਵੈਗਨ ਹੈ ਅਤੇ ਹੁਣ ਇਸ ਨਾਲ ਉਸ ਦਾ ਬ੍ਰਾਂਡਿਡ ਤੇ ਲਗਜ਼ਰੀ ਕਾਰਾਂ ਲਈ ਪਿਆਰ ਸਾਫ਼ ਹੋ ਗਿਆ ਹੈ।

 ਕਲਾਕਾਰ ਕੋਲ ਪਹਿਲਾਂ ਹੀ ਟਾਟਾ ਸਫਾਰੀ (Tata Safari), ਕਸਟਮਾਈਜ਼ਡ ਰੋਲਸ ਰਾਇਸ ਵ੍ਰੈਥ (customised Rolls Royce Wraith

ਬੈਂਟਲੇ (Bentley) ਤੇ ਹੋਰ ਗੱਡੀਆਂ ਦੀ ਸ਼ਾਨਦਾਰ ਕਲੈਕਸ਼ਨ ਹੈ।