ਕਿਵੇਂ ਹੋਣਗੀਆਂ Queen Elizabeth II ਦੀਆਂ ਅੰਤਿਮ ਰਸਮਾਂ
ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਨੂੰ ਲੰਡਨ ਵਾਪਸ ਆਉਣ ਤੋਂ ਬਾਅਦ
ਆਖਰੀ ਰਸਮਾਂ ਤੋਂ ਲਗਭਗ ਚਾਰ ਦਿਨ ਪਹਿਲਾਂ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ
ਇਥੇ ਲੋਕ ਮਹਾਰਾਣੀ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ
ਗ੍ਰੈਂਡ ਹਾਲ ਵੈਸਟਮਿੰਸਟਰ ਪੈਲੇਸ ਦਾ ਸਭ ਤੋਂ ਪੁਰਾਣਾ ਹਿੱਸਾ ਹੈ ਜੋ ਬ੍ਰਿਟੇਨ ਦੀ ਸਰਕਾਰ ਦੇ ਕੇਂਦਰ ਵਿੱਚ ਹੈ
ਇਸ ਹਾਲ ਵਿੱਚ ਸ਼ਾਹੀ ਪਰਿਵਾਰ ਦੇ ਆਖਰੀ ਮੈਂਬਰ ਯਾਨੀ ਮਹਾਰਾਣੀ ਦੇ ਮਾਤਾ ਨੂੰ 2002 ‘ਚ ਰੱਖਿਆ ਗਿਆ ਸੀ
ਉਹਨਾਂ ਨੂੰ ਕਰੀਬ 200,000 ਤੋਂ ਵੱਧ ਲੋਕਾਂ ਨੇ ਕਤਾਰ ਵਿੱਚ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਸੀ
ਮਹਾਰਾਣੀ ਦਾ ਤਾਬੂਤ 11ਵੀਂ ਸਦੀ ਦੇ ਹਾਲ ਦੀ ਮੱਧਕਾਲੀ ਲੱਕੜ ਦੀ ਛੱਤ ਦੇ ਹੇਠਾਂ ਰੱਖਿਆ ਜਾਵੇਗਾ
Read full story ...