Queen Elizabeth II Death:70 ਸਾਲ ਤੱਕ ਬ੍ਰਿਟੇਨ ਦੀ ਰਾਜਗੱਦੀ ‘ਤੇ ਕੀਤਾ ਰਾਜ
ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ II
70 ਸਾਲਾਂ ਤੱਕ ਰਾਜ ਕਰਨ ਤੋਂ ਬਾਅਦ, 96 ਸਾਲ ਦੀ ਉਮਰ ਵਿੱਚ ਬਾਲਮੋਰਲ ਵਿਖੇ ਦੇਹਾਂਤ ਹੋ ਗਈ ਹੈ
ਵੀਰਵਾਰ ਦੁਪਹਿਰ ਨੂੰ ਉਸਦੀ ਸਕਾਟਿਸ਼ ਅਸਟੇਟ ਵਿੱਚ ਉਸਦੀ ਸ਼ਾਂਤੀ ਨਾਲ ਮੌਤ ਹੋ ਗਈ
ਜਿੱਥੇ ਉਨ੍ਹਾਂ ਨੇ ਬਹੁਤ ਸਾਰਾ ਸਮਾਂ ਬਿਤਾਇਆ ਸੀ।
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ
ਉਨ੍ਹਾਂ ਨੇ 96 ਸਾਲ ਦੀ ਉਮਰ ਵਿੱਚ ਸਕਾਟਲੈਂਡ ਵਿੱਚ ਆਖਰੀ ਸਾਹ ਲਿਆ
ਉਹ ਪਿਛਲੇ 70 ਸਾਲਾਂ ਤੋਂ ਬਰਤਾਨੀਆ ਦੀ ਗੱਦੀ ‘ਤੇ ਬਿਰਾਜਮਾਨ ਸੀ
see more...