ਪੋਹਾ ਇਕ ਅਜਿਹਾ ਬੈਸਟ ਨਾਸ਼ਤਾ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ।ਇਹ ਕਾਫੀ ਸਵਾਦਿਸ਼ਟ ਤੇ ਹੈਲਦੀ ਨਾਸ਼ਤਾ ਹੁੰਦਾ ਹੈ।

ਉਪਮਾ ਵੀ ਤੁਸੀਂ ਝਟਪਟ ਨਾਲ ਬਣਾ ਸਕਦੇ ਹੋ ਤੇ ਤੁਹਾਨੂੰ ਇਸਨੂੰ ਖਾ ਕੇ ਕਾਫੀ ਮਜ਼ਾ ਆਵੇਗਾ

ਜਵੇ ਨਾਸ਼ਤੇ ਦੇ ਲਈ ਬੇਹਦ ਹੁੰਦੇ ਹਨ ਇਹ ਝਟਪਟ ਬਣਨ ਵਾਲਾ ਹੈਲਦੀ ਨਾਸ਼ਤਾ ਹੁੰਦਾ ਹੈ

ਸੈਂਡਵਿਚ ਚਾਹੇ ਤਾਂ ਤੁਸੀਂ ਆਫਿਸ ਵੀ ਲਿਜਾ ਸਕਦੇ ਹੋ ਇਹ ਕਾਫੀ ਆਸਾਨੀ ਨਾਲ ਬਣ ਜਾਂਦਾ ਹੈ

ਚਿੱਲਾ ਤਾਂ ਖਾਣਾ ਸਭ ਨੂੰ ਪਸੰਦ ਹੁੰਦਾ ਹੈ ਤੇ ਇਹ ਕਾਫੀ ਆਸਾਨੀ ਨਾਲ ਬਣ ਜਾਂਦਾ ਹੈ

ਉਤਪਮ ਦਾ ਨਾਮ ਸੁਣ ਕੇ ਹੀ ਮੂੰਹ 'ਚ ਪਾਣੀ ਜਿਹਾ ਆ ਜਾਂਦਾ ਹੈ ਇਹ ਬਣਾਉਣ 'ਚ ਕਾਫੀ ਆਸਾਨ ਹੁੰਦੇ ਹਨ

ਆਮਲੇਟ ਤਾਂ ਤੁਸੀਂ 2 ਮਿੰਟ 'ਚ ਬਣਾ ਸਕਦੇ ਹੋ ਇਹ ਵੀ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ ਤੇ ਇਹ ਖਾਣ 'ਚ ਵੀ ਸਵਾਦਿਸ਼ਟ ਤੇ ਹੈਲਦੀ ਨਾਸ਼ਤਾ ਹੁੰਦਾ ਹੈ

ਦਲੀਆ ਵੀ ਤੁਸੀਂ ਕਾਫੀ ਜਲਦੀ ਬਣਾ ਸਕਦੇ ਹੋ ਇਹ ਤੁਹਾਨੂੰ ਫਿਟ ਰੱਖਣ ਲਈ ਕਾਫੀ ਮਦਦਗਾਰ ਹੈ

ਸਪਰਾਊਟਸ ਨੂੰ ਬਣਾਉਣ 'ਚ ਵੀ ਤੁਹਾਨੂੰ ਸਮੇਂ ਨਹੀਂ ਲੱਗੇਗਾ ਤੇ ਫਟਾਫਟ ਬਣ ਜਾਵੇਗਾ