ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਹਮੇਸ਼ਾ ਲਈ ਦੋ ਤੋਂ ਇਕ ਗਏ ਹਨ।ਕਪਲ ਨੇ ਉਦੈਪੁਰ ਦੇ ਦ ਲੀਲਾ ਪੈਲੇਸ 'ਚ ਗ੍ਰੈਂਡ ਵੈਡਿੰਗ ਕਰਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ।

ਪਰਿਣੀਤੀ-ਰਾਘਵ ਦੇ ਵਿਆਹ ਦੀਆਂ ਤਸਵੀਰਾਂ ਦੇਖਣ ਲਈ ਫੈਨਜ਼ ਬੇਕਰਾਰ ਸੀ।ਪਰ ਹੁਣ ਆਖਿਰਕਾਰ ਕਪਲ ਨੇ ਆਪਣੇ ਵਿਆਹ ਦੀਆਂ ਫੋਟੋਜ਼ ਸ਼ੇਅਰ ਕੀਤੀਆਂ।

ਪਰਿਣੀਤੀ ਨੇ ਆਪਣੀ ਰਾਇਲ ਵੈਡਿੰਗ 'ਚ ਆਇਵਰੀ ਕਲਰ ਦਾ ਲਹਿੰਗਾ ਪਹਿਨਾ।ਵਿਆਹ ਦੇ ਜੋੜੇ 'ਚ ਪਰਿਣੀਤੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ।

ਐਕਟਰਸ ਨੇ ਆਪਣੇ ਵੈਡਿੰਗ ਲੁਕ ਨੂੰ ਹੈਵੀ ਮਲਟੀ ਲੇਅਰਡ ਨੈੱਕਪੀਸ ਦੇ ਨਾਲ ਕੰਪਲੀਟ ਕੀਤਾ ਹੈ।

ਮਾਂਗ 'ਚ ਟਿੱਕਾ ਤੇ ਹੱਥਾਂ 'ਚ ਕੰਗਨ ਪਹਿਨੇ ਪਰਿਣੀਤੀ ਸਟਨਿੰਗ ਲੱਗ ਰਹੀ ਹੈ

ਪਰਿਣੀਤੀ ਨੇ ਆਪਣੇ ਵਾਲਾਂ ਨੂੰ ਖੁੱਲ੍ਹਾਂ ਰੱਖਿਆ ਤੇ ਲਾਈਟ ਮੇਕਅਪ ਦੇ ਨਾਲ ਆਪਣੇ ਬ੍ਰਾਈਡਲ ਲੁਕ ਨੂੰ ਫਾਈਨਲ ਟੱਚ ਦਿੱਤਾ।ਰਾਘਵ ਚੱਢਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣਾ ਵੈਡਿੰਗ ਲੁਕ ਸਿੰਪਲ ਤੇ ਐਲੀਗੇਂਟ ਰੱਖਿਆ।

ਪਰਿਣੀਤੀ ਤੇ ਰਾਘਵ ਮੰਡਪ 'ਚ ਰੋਮਾਂਟਿਕ ਹੁੰਦੇ ਹੋਏ ਨਜ਼ਰ ਆਏ।ਰਾਘਵ ਨੇ ਆਪਣੀ ਲੇਡੀਲਵ ਪਰਿਣੀਤੀ ਨੂੰ ਪਿਆਰ ਨਾਲ ਕਿਸ ਕੀਤਾ।

ਪਰਿਣੀਤੀ-ਰਾਘਵ ਇਕ ਦੂਜੇ ਦੀਆਂ ਬਾਹਾਂ 'ਚ ਖੋਏ ਦੇਖੇ ਜਾ ਸਕਦੇ ਹਨ।ਦੋਵੇਂ ਮੇਡ ਫਾਰ ਈਚ ਅਦਰ ਲਗ ਰਹੇ ਹਨ।

ਫੈਨਜ਼ 'ਤੇ ਸੇਲੇਬਸ ਕਪਲ ਨੂੰ ਵਿਆਹ ਦੀਆਂ ਢੇਰ ਸਾਰੀਆਂ ਵਧਾਈਆਂ ਦੇ ਰਹੇ ਹਨ।ਰਾਘਵ ਚੱਢਾ ਤੇ ਪਰਿਣੀਤੀ ਨੂੰ ਬਹੁਤ ਬਹੁਤ ਵਧਾਈ