ਰਾਹੁਲ ਦ੍ਰਾਵਿੜ ਭਾਰਤੀ ਕ੍ਰਿਕਟ ਦੀ 'ਦੀਵਾਰ' ਕਿਵੇਂ ਬਣੇ?

 ਅੱਜ (11 ਜਨਵਰੀ) ਭਾਰਤ ਦੇ ਮਹਾਨ ਬੱਲੇਬਾਜ਼ ਅਤੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਦਾ ਜਨਮ ਦਿਨ ਹੈ। 

ਉਨ੍ਹਾਂ ਨੇ ਟੀਮ ਇੰਡੀਆ ਲਈ ਕਈ ਮੈਚ ਆਪਣੇ ਦਮ 'ਤੇ ਜਿੱਤੇ ਹਨ।

ਉਹ ਆਪਣੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ ।

ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ 'ਦਿ ਵਾਲ' ਅਤੇ 'ਮਿਸਟਰ ਟਰੱਸਟਵਰਥੀ' ਦੇ ਨਾਵਾਂ ਨਾਲ ਜਾਣਦੇ ਹਨ।

ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਜਨਮ ਸਾਲ 1973 ਵਿੱਚ ਇੱਕ ਵੀਰਵਾਰ ਨੂੰ ਹੋਇਆ ਸੀ,ਭਾਰਤੀ ਕ੍ਰਿਕਟ ਦੀ 'ਦੀਵਾਰ' ਕਿਵੇਂ ਬਣੇ?

ਰਾਹੁਲ ਦ੍ਰਾਵਿੜ ਦਾ ਜਨਮ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ ਸੀ।

ਰਾਹੁਲ ਦ੍ਰਾਵਿੜ ਦਾ ਜਨਮ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ ਸੀ।

ਉਨ੍ਹਾਂ ਦੇ  ਪਿਤਾ ਇੱਕ ਵਿਗਿਆਨੀ ਸਨ ਅਤੇ ਮਾਤਾ ਕਾਲਜ ਵਿੱਚ ਲੈਕਚਰਾਰ ਸਨ।