ਕਿਸ਼ਮਿਸ਼ ਸਾਰੇ ਡ੍ਰਾਈਫ੍ਰੂਟਸ 'ਚ ਸਭ ਤੋਂ ਜ਼ਿਆਦਾ ਨਿਊਟ੍ਰਸ਼ਿਅਮ ਡ੍ਰਾਈ ਫੂ੍ਰਟ ਹੈ
ਇਸ 'ਚ ਸਾਰੇ ਤਰ੍ਹਾਂ ਦੇ ਮਿਨਿਰਲਸ ਪਾਏ ਜਾਂਦੇ ਹਨ,ਇਸ 'ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਤੇ ਫਾਈਬਰ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ
ਹਾਲਾਂਕਿ, ਕਿਸ਼ਮਿਸ਼ ਦਾ ਪਾਣੀ ਹੋਰ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ
ਇਸਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਜੜ ਤੋਂ ਖ਼ਤਮ ਹੋ ਜਾਂਦੀਆਂ ਹਨ
ਕਿਸ਼ਮਿਸ਼ ਦਾ ਪਾਣੀ ਸਕਿਨ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ
ਇਸਦੇ ਇਲਾਵਾ ਕਬਜ਼ ਦੀ ਸਮੱਸਿਆ ਵੀ ਇਸਦੇ ਸੇਵਨ ਤੋਂ ਦੂਰ ਰਹਿੰਦੀ ਹੈ
ਦੂਜੇ ਪਾਸੇ, ਭਾਰ ਘਟਾਉਣ 'ਚ ਵੀ ਇਹ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ
ਕਿਸ਼ਮਿਸ਼ ਦੇ ਪਾਣੀ ਦਾ ਸੇਵਨ ਕਰਨ ਨਾਲ ਪੁਰਸ਼ਾਂ 'ਚ ਸਪਰਮ ਕਾਉਂਟ ਵੀ ਵੱਧਦਾ ਹੈ