ਰਕੁਲਪ੍ਰੀਤ ਸਿੰਘ ਆਪਣੀ ਫੋਟੋਜ ਸ਼ੇਅਰ ਕਰ ਕੇ ਕਈ ਲੋਕਾਂ ਦੇ ਦਿਲ ਦੀਆਂ ਧੜਕਣਾਂ ਵਧਾ ਦਿੰਦੀ ਹੈ
ਬਾਲੀਵੁੱਡ ਦੀ ਇਸ ਹਸੀਨਾ ਨੇ ਸਟਾਇਲਿਸ਼ ਕ੍ਰਾਪ ਟਾਪ ਦੇ ਨਾਲ ਹਾਈ ਸਲਿਟ ਸਕਰਟ ਪਹਿਨੀ ਹੋਈ ਹੈ
ਕਿਸੇ ਵੀ ਬੋਲਡ ਫੋਟੋਸ਼ੂਟ ਦੇ ਦੌਰਾਨ ਐਕਟਰਸ ਕਾਂਫੀਡੈਂਸ ਫਲਾਂਟ ਕਰਨ 'ਚ ਕੋਈ ਕਮੀ ਨਹੀਂ ਛੱਡਦੀ
ਰਕੁਲ ਦਾ ਸਟਲ ਮੇਕਅਪ, ਹੇਅਰਸਟਾਈਲ ਤੇ ਵੱਡੇ ਈਅਰਰਿੰਗ, ਉਸਦੇ ਲੁਕ ਨੂੰ ਚਾਰ ਚੰਨ ਲਗਾ ਰਹੇ
ਐਕਟਰਸ ਦੇ ਹੁਸਨ ਦਾ ਜਾਦੂ ਸੋਸ਼ਲ਼ ਮੀਡੀਆ ਯੂਜ਼ਰਸ ਨੂੰ ਵਾਰ ਵਾਰ ਉਸਦਾ ਦੀਵਾਨਾ ਬਣਾਉਦਾ ਹੈ
ਰਕੁਲਪ੍ਰੀਤ ਦੇ ਇਸ ਕਲੋਜਅਪ ਲੁਕ ਨੂੰ ਦੇਖਣ ਤੋਂ ਬਾਅਦ ਨਾ ਜਾਣੇ ਕਿੰਨੇ ਲੋਕਾਂ ਦੀ ਰਾਤ ਦੀ ਨੀਂਦ ਉੱਡੀ
ਕਮੈਂਟ ਸ਼ੈਕਸ਼ਨ 'ਚ ਕਈ ਲੋਕ ਬਾਲੀਵੁਡ ਦੀ ਇਸ ਹਸੀਨਾ ਦੇ ਹੁਸਨ ਦੇ ਕਸੀਦੇ ਪੜ੍ਹਦੇ
ਰਕੁਲਪ੍ਰੀਤ ਦੀਆਂ ਇਨ੍ਹਾਂ ਤਸਵੀਰਾਂ ਤੋਂ ਬਾਅਦ ਕਈ ਲੋਕ ਆਪਣਾ ਦਿਲ ਹਾਰ ਬੈਠੇ
ਰਕੁਲ ਨੂੰ ਇੰਸਟਾ 'ਤੇ 23 ਮਿਲੀਅਨ ਲੋਕ ਫਾਲੋ ਕਰਦੇ ਹਨ
ਰਕੁਲ ਨੂੰ ਆਪਣੀ ਅਦਾਕਾਰੀ ਦੇਨਾਲ ਨਾਲ ਖੂਬਸੂਰਤੀ ਦਾ ਜਾਦੂ ਵੀ ਚਲਾਉਣਾ ਆਉਂਦਾ ਹੈ