ਬਾਲੀਵੁਡ ਫਿਲਮਾਂ ਦੇ ਨਾਲ -ਨਾਲ ਤੇਲਗੂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਰਕੁਲ ਪ੍ਰੀਤ ਸਿੰਘ ਆਪਣੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ

ਹਾਲ ਹੀ 'ਚ ਰਕੁਲ ਸੋਸ਼ਲ਼ ਮੀਡੀਆ 'ਤੇ ਆਪਣੇ ਹੁਸਨ ਦਾ ਜਾਦੂ ਬਿਖੇਰਦੀ ਨਜ਼ਰ ਆਈ।ਰਕੁਲ ਨੇ ਬਲੈਕ ਕਲਰ ਦਾ ਕਟ ਆਊਟ ਰਿਵੀਲਿੰਗ ਆਊਟਫਿਟ ਪਹਿਨਿਆ ਜਿਸ 'ਚ ਉਹ ਬੇਹੱੱਦ ਹਾਟ ਨਜ਼ਰ ਆ ਰਹੀ

ਰਕੁਲ ਦਾ ਇਹ ਹਾਟ ਲੁਕ ਦੇਖ ਫੈਨਜ਼ ਦੀਆਂ ਨਿਗਾਹਾਂ ਹਟਣ ਦਾ ਨਾਮ ਨਹੀਂ ਲੈ ਰਹੀਆਂ।ਕੈਮਰੇ ਦੇ ਅੱਗੇ ਲੋਕਾਂ ਨੂੰ ਜਖਮੀ ਕਰਦੀ ਨਜ਼ਰ ਆਈ ਰਕੁਲ

ਗਲੋਇੰਗ ਮੇਕਅਪ ਲਾਈਟ ਲਿਪ ਸ਼ੇਡ 'ਚ ਰਕੁਲ ਕਮਾਲ ਲਗ ਰਹੀ ਹੈ।ਬੇਹਦ ਹੀ ਖੂਬਸੂਰਤ ਤਰੀਕੇ ਨਾਲ ਕੈਮਰੇ ਦੇ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਫੈਨਜ ਰਕੁਲ ਦੇ ਇਸ ਡੀਪਨੈੱਕ ਡੈ੍ਰੱਸ 'ਚ ਰਕੁਲ ਨੂੰ ਕਾਪੀ ਟ੍ਰੋਲ ਵੀ ਕਰ ਰਹੇ ਹਨ ਉਹ ਜਦੋਂ ਵੀ ਅਜਿਹੇ ਲੁਕ 'ਚ ਆਉਂਦੀ ਹੈ ਤਾਂ ਲੋਕ ਟ੍ਰੋਲ ਕਰਦੇ ਨਹੀਂ ਥੱਕਦੇ

ਹਰ ਲੁਕ 'ਚ ਬੇਹਦ ਖੂਬਸੂਰਤ ਲਗਦੀ ਹੈ।ਰਕੁਲ ਫੈਨਜ਼ ਰਕੁਲ ਦੀ ਖੂਬਸੂਰਤੀ ਦੇਖ ਹੋ ਜਾਂਦੇ ਹਨ ਮਦਹੋਸ਼

ਰਕੁਲ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ

ਫੈਨਜ਼ ਰਕੁਲ ਦੇ ਡ੍ਰੈਸਿੰਗ ਸੇਂਸ ਨੂੰ ਕਾਫੀ ਪਸੰਦ ਕਰਦੇ ਹਨ।ਐਕਟਰਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੁੰਦੀ ਹੈ

ਰਕੁਲ ਬੇਹਦ ਮਾਡਰਨ ਤੇ ਬੋਲਡ ਐਕਟਰਸ ਹੈ ਜੋ ਆਪਣੇ ਫੈਨਜ਼ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ