ਰਕੁਲ ਪ੍ਰੀਤ ਸਿੰਘ ਨੇ ਨਵੇਂ ਸਾਲ ਦੀ ਸ਼ੁਰੂਆਤ 'ਤੇ ਆਪਣੇ ਨਵੇਂ ਅੰਦਾਜ 'ਚ ਫ਼ੈਨਜ ਦਾ ਦਿੱਲ ਜਿੱਤ ਲਿਆ।

ਉਸਨੇ ਇਕ ਵਾਰ ਫਿਰ ਤਾਜ਼ਾ ਤਸਵੀਰਾਂ 'ਚ ਮਨਮੋਹਕ ਅੰਦਾਜ਼ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ।

ਨਵੇਂ ਸਾਲ 'ਤੇ ਐਕਟਰਸ ਨੇ ਕਿਹਾ ਕਿ ਆਪਣੇ ਅੰਦਰਲੇ ਬੱਚੇ ਨੂੰ ਜ਼ਿੰਦਾ ਰੱਖੋ।

ਰਕੁਲ ਪ੍ਰੀਤ ਸਿੰਘ ਪੀਲੇ-ਸੰਤਰੀ ਰੰਗ ਦੇ ਪ੍ਰਿੰਟਿਡ ਬਿਕਨੀ ਡ੍ਰੇਸ 'ਚ ਬਹੁਤ ਪਿਆਰੀ ਲੱਗ ਰਹੀ ਹੈ।

ਸਮੁੰਦਰੀ ਕੰਢੇ 'ਤੇ ਐਕਟਰਸ ਦਾ ਮਸਤੀ ਭਰਿਆ ਅੰਦਾਜ਼ ਫ਼ੈਨਜ ਨੂੰ ਆਕਰਸ਼ਿਤ ਕਰ ਰਿਹਾ ਹੈ।

ਰਕੁਲ ਪ੍ਰੀਤ ਸਿੰਘ ਦੀਆਂ ਫ੍ਰਿਲਡ ਸ਼ਾਰਟ ਸਕਰਟ ਤੇ ਫਰੰਟ ਓਪਨ ਕ੍ਰੌਪ ਟਾਪ।

ਬੀਚ 'ਤੇ ਬਿਕਨੀ ਪਹਿਨੀ ਤਾਜ਼ਾ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਰਕੁਲ ਪ੍ਰੀਤ ਸਿੰਘ ਬੀਚ 'ਤੇ ਧੁੱਪ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਉਸਨੇ ਇੱਕ ਹੱਥ 'ਚ ਸਮਾਰਟ ਵਾਚ ਪਾਈ ਹੋਈ ਹੈ ਤੇ ਚਸ਼ਮਾ ਪਹਿਨੇ ਹੋਏ ਨਜ਼ਰ ਆ ਰਹੀ ਹੈ।

ਰਕੁਲ ਪ੍ਰੀਤ ਸਿੰਘ ਦੇ ਕੈਰੀਅਰ ਲਈ ਪਿਛਲਾ ਸਾਲ ਕੁਝ ਖਾਸ ਨਹੀਂ ਰਿਹਾ।

ਇਨ੍ਹੀਂ ਦਿਨੀਂ ਕਈ ਪ੍ਰੋਜੈਕਟਾਂ 'ਚ ਰੁੱਝੀ ਹੋਈ ਐਕਟਰਸ ਨੂੰ ਸਾਲ 2023 ਤੋਂ ਕਾਫੀ ਉਮੀਦਾਂ ਹਨ।