ਹਾਲ ਹੀ 'ਚ ਰਕੁਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਹਾਟ ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਸ 'ਚ ਰਕੁਲ ਨੇ ਬਲੈਕ ਡ੍ਰੈੱਸ ਪਹਿਨੀ ਹੋਈ ਹੈ ਤੇ ਇਸਨੂੰ ਪਹਿਨ ਰਕੁਲ ਦਾ ਅੰਦਾਜ਼ ਬੇਹਦ ਹੀ ਅਲਗ ਹੈ
ਰਕੁਲ ਨੇ ਬੇਹਦ ਖੂਬਸੂਰਤ ਤਰੀਕੇ ਨਾਲ ਇਕ ਤੋਂ ਵੱਧ ਕੇ ਇਕ ਪੋਜ਼ ਦਿੱਤੇ।ਕੈਮਰੇ ਦੇ ਸਾਹਮਣੇ ਫੈਨਜ਼ ਨੂੰ ਜਖਮੀ ਕਰਦੀ ਨਜ਼ਰ ਆ ਰਹੀ ਹੈ
ਰਕੁਲ ਆਪਣੇ ਫਿਗਰ ਨੂੰ ਦਿਖਾਉਂਦੇ ਹੋਏ ਪੋਜ਼ ਦੇ ਰਹੀ ਹੈ।ਫੈਨਜ਼ ਰਕੁਲ ਦੇ ਦੀਵਾਨੇ ਹੋਏ ਜਾ ਰਹੇ ਹਨ
ਰਕੁਲ ਬੇਹਦ ਹੀ ਖੂਬਸੂਰਤ ਅੰਦਾਜ਼ 'ਚ ਫੈਨਜ਼ ਦੇ ਵਿਚਾਲੇ ਬਣੀ ਰਹਿੰਦੀ ਹੈ ਫੈਨਜ਼ ਰਕੁਲ ਨੂੰ ਦੇਖ ਮਦਹੋਸ਼ ਹੋ ਜਾਂਦੇ ਹਨ
ਆਪਣੀਆਂ ਫੋਟੋਆਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਗਰਮ ਕਰ ਦਿੰਦੀ ਹੈ।ਫੈਨਜ਼ ਐਕਟਰਸ ਦੀਆਂ ਫੋਟੋਜ਼ ਦੀ ਤਾਰੀਫ ਕਰਦੇ ਨਹੀਂ ਥਕਦੇ