ਰਕੁਲ ਦੀ ਖੂਬਸੂਰਤੀ ਦੇ ਦੀਵਾਨੇ ਹੋ ਜਾਂਦੇ ਹਨ ਫੈਨਜ਼।ਆਪਣੇ ਦਮ 'ਤੇ ਲੋਕਾਂ ਦੇ ਵਿਚਾਲੇ ਆਪਣਾ ਨਾਮ ਬਣਾਇਆ ਹੈ

ਹਾਲ ਹੀ 'ਚ ਰਕੁਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਹਾਟ ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਸ 'ਚ ਰਕੁਲ ਨੇ ਬਲੈਕ ਡ੍ਰੈੱਸ ਪਹਿਨੀ ਹੋਈ ਹੈ ਤੇ ਇਸਨੂੰ ਪਹਿਨ ਰਕੁਲ ਦਾ ਅੰਦਾਜ਼ ਬੇਹਦ ਹੀ ਅਲਗ ਹੈ

ਸਿੰਪਲ ਮੇਕਅਪ ਲਾਈਟ ਲਿਪ ਸ਼ੇਡ 'ਚ ਰਕੁਲ ਕਮਾਲ ਲਗ ਰਹੀ ਹੈ।ਰਕੁਲ ਨੇ ਵਾਲਾਂ 'ਚ ਚੋਟੀ ਵੀ ਬੰਨੀ ਹੋਈ ਹੈ ਗਜ਼ਬ ਦੀ ਖੂਬਸੂਰਤ ਲਗ ਰਹੀ ਹੈ।

ਰਕੁਲ ਨੇ ਬੇਹਦ ਖੂਬਸੂਰਤ ਤਰੀਕੇ ਨਾਲ ਇਕ ਤੋਂ ਵੱਧ ਕੇ ਇਕ ਪੋਜ਼ ਦਿੱਤੇ।ਕੈਮਰੇ ਦੇ ਸਾਹਮਣੇ ਫੈਨਜ਼ ਨੂੰ ਜਖਮੀ ਕਰਦੀ ਨਜ਼ਰ ਆ ਰਹੀ ਹੈ

ਰਕੁਲ ਦੀ ਖੂਬਸੂਰਤੀ ਦੇਖ ਫੈਨਜ਼ ਮਦਹੋਸ਼ ਹੋ ਜਾਂਦੇ ਹਨ

ਰਕੁਲ ਆਪਣੇ ਫਿਗਰ ਨੂੰ ਦਿਖਾਉਂਦੇ ਹੋਏ ਪੋਜ਼ ਦੇ ਰਹੀ ਹੈ।ਫੈਨਜ਼ ਰਕੁਲ ਦੇ ਦੀਵਾਨੇ ਹੋਏ ਜਾ ਰਹੇ ਹਨ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਫੋਟੋਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈ

ਰਕੁਲ ਬੇਹਦ ਹੀ ਖੂਬਸੂਰਤ ਅੰਦਾਜ਼ 'ਚ ਫੈਨਜ਼ ਦੇ ਵਿਚਾਲੇ ਬਣੀ ਰਹਿੰਦੀ ਹੈ ਫੈਨਜ਼ ਰਕੁਲ ਨੂੰ ਦੇਖ ਮਦਹੋਸ਼ ਹੋ ਜਾਂਦੇ ਹਨ

ਆਪਣੀਆਂ ਫੋਟੋਆਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਗਰਮ ਕਰ ਦਿੰਦੀ ਹੈ।ਫੈਨਜ਼ ਐਕਟਰਸ ਦੀਆਂ ਫੋਟੋਜ਼ ਦੀ ਤਾਰੀਫ ਕਰਦੇ ਨਹੀਂ ਥਕਦੇ